Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 262

2021-07-26 17:07:42 ਵੀਰ ਜੀ ਆਹਲ ਬੋਦਲਾਂ,ਲਾਲੋ ਵਾਲੀ, ਭੰਬਾ ਵੱਟੂ Ap ਫੀਡਰਾਂ ਦੀ ਸਪਲਾਈ ਚੱਲਗੀ ਹੈ ਅਤੇ ਇਹ ਫਿਡਰ ਸਵੇਰੇ 11 ਵਜੇ ਤੱਕ ਚਲਣਗੇ ਜੀ।
816 views14:07
ओपन / कमेंट
2021-07-26 13:32:54 ਘੁਬਾਇਆ ਫੀਡਰ fault ਹੈ ਜੀ
1.1K views10:32
ओपन / कमेंट
2021-07-26 13:31:42 ਬਾਡਰ ਏਰੀਆ ਪਾਵਰ ਕੱਟ ਕਾਰਨ ਬੰਦ ਹੈ ਜੀ
1.1K views10:31
ओपन / कमेंट
2021-07-26 11:52:23 ਢਾਣੀ ਬਚਣ ਸਿੰਘ fault ਹੈ ਜੀ।
1.2K views08:52
ओपन / कमेंट
2021-07-26 11:23:12 ਲਖੇ ਕੇ ਉਤਾੜ ups ਤੇ ਪਰਮਟ ਹੈ ਜੀ
1.3K views08:23
ओपन / कमेंट
2021-07-26 07:18:45 ਬਾਡਰ ਏਰੀਆ ਚਕ ਖੀਵਾ,ਜਮਾਲ ਕੇ, ਘੁਰਕਾ, ਗੁਦਰ ਭੈਣੀ,ਢਾਣੀ ਬਚਣ ਸਿੰਘ ਫੀਡਰ ਚਲ ਰਹੇ ਹਨ ਜੀ।
1.5K views04:18
ओपन / कमेंट
2021-07-26 07:16:20 ਪਾਵਰ ਕੱਟ ਕਾਰਨ ਖਲਚੀਆਂ,ਗੁਲਾਮ ਰਸੂਲ,ਬਹਿਕ ਖਾਸ ਬੰਦ ਹੋ ਗਏ ਹਨ ਜੀ।
1.5K views04:16
ओपन / कमेंट
2021-07-26 07:15:13 ਵੀਰ ਜੀ,ਅੱਜ ਸਵੇਰ 11 ਵਜੇ ਤੋਂ ਸ਼ਾਮ 7 ਵਜੇ ਤੱਕ
ਕੀੜਿਆਂ ਵਾਲੀ,ਘੁਬਾਇਆ ਜਮਾਲ ਕੇ, ਅਚਾ ਡਿੱਕੀ ਚਲਣਗੇ ਜੀ।
ਅੱਜ ਸ਼ਾਮ 7 ਵਜੇ ਤੋਂ ਰਾਤ 3 ਵਜੇ ਤੱਕ।
ਆਹਲ ਬੋਦਲਾਂ,ਲਾਲੋ ਵਾਲੀ, ਭੰਬਾ ਵੱਟੂ Ap ਫੀਡਰ ਚਲੇਗਾ ਜੀ।
1.5K views04:15
ओपन / कमेंट
2021-07-25 14:38:09 ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਅੱਚਾਡਿੱਕੀ ਏ ਪੀ ਫੀਡਰ ਪਾਵਰ ਕੱਟ ਕਾਰਨ 06.00 ਵਜੇ ਚੱਲਣਗੇ ਜੀ
1.7K views11:38
ओपन / कमेंट
2021-07-25 12:32:47 ਵੀਰ ਜੀ ਢਾਣੀ ਬਚਨ ਸਿੰਘ, ਚੱਕ ਖੀਵਾ ਤੇ ਜਮਾਲ ਕੇ ਬਾਰਡਰ ਏਰੀਆ ਫੀਡਰ ਪਾਵਰ ਕੱਟ ਕਾਰਨ ਬੰਦ ਹੋ ਗਏ ਹਨ ਜੀ
1.8K views09:32
ओपन / कमेंट