Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 257

2021-08-06 06:15:32 ਵੀਰ ਜੀ ਤਰੋਬੜੀ ਖਲਚੀਆਂ ਸਾਈਡ ਏ ਪੀ ਫੀਡਰ ਦਾ ਫਾਲਟ ਕਲੀਅਰ ਹੋਣ ਤੇ ਸਪਲਾਈ ਚੱਲ ਗਈ ਹੈ ਜੀ
1.3K views03:15
ओपन / कमेंट
2021-08-06 05:02:48 ਵੀਰ ਜੀ ਘੁਰਕਾ, ਜਮਾਲ ਕੇ, ਗੁਦੜ ਭੈਣੀ, ਚੱਕ ਖੀਵਾ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ
1.3K views02:02
ओपन / कमेंट
2021-08-06 05:02:26 ਵੀਰ ਜੀ ਗੁਲਾਮ ਰਸੂਲ ਏ ਪੀ ਫੀਡਰ ਫਾਲਟ ਹੋਣ ਕਾਰਨ ਬੰਦ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
1.3K views02:02
ओपन / कमेंट
2021-08-06 05:00:21 ਵੀਰ ਜੀ ਨੂਰਸਮੰਦ 24 ਘੰਟੇ ਪਿੰਡਾਂ ਵਾਲੀ ਸਪਲਾਈ ਫਾਲਟ ਕਾਰਨ ਬੰਦ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
1.3K views02:00
ओपन / कमेंट
2021-08-05 23:39:19 ਵੀਰ ਜੀ ਆਹਲ ਬੋਦਲਾਂ, ਲਾਲੋ ਵਾਲੀ, ਘੁਬਾਇਆ, ਭੰਬਾ ਵੱਟੂ ਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ।


ਵਾਧੂ ਸਪਲਾਈ ਆਉਣ ਤੇ ਪੀ ਸੀ ਪਟਿਆਲਾ ਦੇ ਹੁਕਮਾਂ ਅਨੁਸਾਰ

ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਦੋਂ ਵੀ ਪੀ ਸੀ ਪਟਿਆਲਾ ਤੋਂ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
1.4K views20:39
ओपन / कमेंट
2021-08-05 20:46:17 ਵੀਰ ਜੀ ਤਰੋਬੜੀ ਖਲਚੀਆਂ ਸਾਈਡ ਏ ਪੀ ਫੀਡਰ ਫਾਲਟ ਹੋਣ ਕਾਰਨ ਬੰਦ ਹੋ ਗਿਆ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
120 views17:46
ओपन / कमेंट
2021-08-05 17:09:24 ਵੀਰ ਜੀ 20 ਮਿੰਟ ਲਈ ਸਾਰੀ ਸਪਲਾਈ ਬੰਦ ਹੈ ਜੀ
766 views14:09
ओपन / कमेंट
2021-08-05 16:37:18 ਕੱਲ ਸ਼ਾਮ 07.00 ਵਜੇ ਤੋਂ ਕੱਲ ਰਾਤ 03.00 ਵਜੇ ਤੱਕ ਆਹਲ ਬੋਦਲਾਂ, ਲਾਲੋ ਵਾਲੀ ਅਤੇ ਭੰਬਾ ਵੱਟੂ ਏ ਪੀ ਫੀਡਰ ਦੀ ਸਪਲਾਈ ਚੱਲਣਗੇ ਜੀ
846 views13:37
ओपन / कमेंट
2021-08-05 16:36:24 ਵੀਰ ਜੀ ਕੱਲ ਦਿਨ 11.00 ਵਜੇ ਤੋਂ ਸ਼ਾਮ 07.00 ਵਜੇ ਤੱਕ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ ਚੱਲਣਗੇ ਜੀ
862 views13:36
ओपन / कमेंट
2021-08-05 16:33:29 ਵੀਰ ਜੀ ਤਰੋਬੜੀ ਖਲਚੀਆਂ ਸਾਈਡ,ਬਹਿਕ ਖਾਸ ਤੇ ਗੁਲਾਮ ਰਸੂਲ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ

ਵੀਰ ਜੀ ਇਹ ਫੀਡਰ ਅੱਜ ਡਬਲ ਚੱਲਣਗੇ ਜੀ ਇਹ ਕੱਲ 11.00 ਵਜੇ ਤੱਕ ਚੱਲਣਗੇ ਜੀ
880 views13:33
ओपन / कमेंट