Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 260

2021-07-31 11:03:59 ਵੀਰ ਜੀ ਚੱਕ ਖੀਵਾ ਬਾਰਡਰ ਏਰੀਆ ਫੀਡਰ ਫਾਲਟ ਹੋਣ ਕਾਰਨ ਬੰਦ ਹੋ ਗਿਆ ਹੈ ਜੀ
577 views08:03
ओपन / कमेंट
2021-07-31 08:39:51 ਵੀਰ ਜੀ ਘੁਬਾਇਆ, ਅੱਚਾਡਿੱਕੀ ਤੇ ਤਰੋਬੜੀ ਕਿੜਿਆ ਵਾਲੀ ਸਾਈਡ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
855 views05:39
ओपन / कमेंट
2021-07-31 07:15:34 ਵੀਰ ਜੀ ਘੁਰਕਾ, ਜਮਾਲ ਕੇ, ਗੁਦੜ ਭੈਣੀ, ਚੱਕ ਖੀਵਾ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਦੀ ਸਪਲਾਈ 09.00 ਵਜੇ ਤੋਂ ਚੱਲ ਰਹੀ ਹੈ ਜੀ
979 views04:15
ओपन / कमेंट
2021-07-31 07:14:52 ਵੀਰ ਜੀ ਪਾਵਰ ਕੱਟ ਕਿਸੇ ਵੀ ਫੀਡਰ ਨੂੰ ਕਦੋਂ ਵੀ ਲੱਗ ਸਕਦੀ ਹੈ ਜੀ

ਧੰਨਵਾਦ ਜੀ
996 views04:14
ओपन / कमेंट
2021-07-31 07:14:27 ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ 11.00 ਵਜੇ ਤੋਂ ਸ਼ਾਮ 07.00 ਵਜੇ ਤੱਕ ਚੱਲਣਗੇ ਜੀ


ਆਹਲ ਬੋਦਲਾਂ, ਭੰਬਾ ਵੱਟੂ ਤੇ ਲਾਲੋ ਵਾਲੀ ਏ ਪੀ ਸ਼ਾਮ 07.00 ਵਜੇ ਤੋਂ ਰਾਤ 03.00 ਵਜੇ ਤੱਕ ਚੱਲਣਗੇ ਜੀ
1.0K views04:14
ओपन / कमेंट
2021-07-30 04:09:27 ਵੀਰ ਜੀ ਭੰਬਾ ਵੱਟੂ ਏ ਪੀ ਫੀਡਰ ਬਿਜਲੀ ਘਰ ਦਾ ਸਿਸਟਮ ਓਵਰ ਲੋਡ ਹੋਣ ਕਾਰਨ ਬੰਦ ਹੋ ਗਿਆ ਹੈ ਜੀ

ਹੁਣ ਇਹ ਫੀਡਰ 11.00 ਵਜੇ ਚੱਲੇਗਾ ਜੀ
1.6K views01:09
ओपन / कमेंट
2021-07-30 00:51:35 ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.6K views21:51
ओपन / कमेंट
2021-07-29 20:21:44 ਵੀਰ ਜੀ ਵਾਧੂ ਸਪਲਾਈ ਆਉਣ ਤੇ ਪੀ ਸੀ ਪਟਿਆਲਾ ਦੇ ਹੁਕਮਾਂ ਅਨੁਸਾਰ ਆਹਲ ਬੋਦਲਾਂ, ਲਾਲੋ ਵਾਲੀ, ਭੰਬਾ ਵੱਟੂ, ਅੱਚਾਡਿੱਕੀ ਤੇ ਘੁਬਾਇਆ ਦੀ ਸਪਲਾਈ ਚੱਲ ਰਹੀ ਹੈ ਜੀ

ਵੀਰ ਜੀ ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਦੋਂ ਵੀ ਪੀ ਸੀ ਪਟਿਆਲਾ ਤੋਂ ਹੋਰ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
1.6K views17:21
ओपन / कमेंट
2021-07-29 20:14:55 ਵੀਰ ਜੀ 24 ਘੰਟੇ ਲੱਖੇ ਕੇ ਉਤਾੜ ਲਾਈਨ ਤੇ ਪਰਿਮਟ ਹੋਣ ਕਾਰਨ ਬੰਦ ਹੈ ਜੀ


ਪਰਿਮਟ ਕੈਂਸਲ ਹੋਣ ਤੇ ਸਪਲਾਈ ਚੱਲ ਗਈ ਹੈ ਜੀ
1.6K views17:14
ओपन / कमेंट
2021-07-29 19:26:22 ਵੀਰ ਜੀ ਬਹਿਕ ਖਾਸ, ਗੁਲਾਮ ਰਸੂਲ,ਘੁਰਕਾ, ਗੁਦੜ ਭੈਣੀ ਬਾਰਡਰ ਏਰੀਆ ਫੀਡਰ ਤੇ ਪਰਮਿਟ ਹੋਣ ਕਾਰਨ ਬੰਦ ਹਨ ਜੀ
1.7K views16:26
ओपन / कमेंट