Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 256

2021-08-07 07:22:09 ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਜੋ ਕਿ 11.00 ਵਜੇ ਚੱਲਣੇ ਸਨ ਉਹ ਪਾਵਰ ਕੱਟ ਕਾਰਨ ਹੁਣ 12.00 ਵਜੇ ਚੱਲਣਗੇ ਜੀ


ਜੇਕਰ ਪੀ ਸੀ ਪਟਿਆਲਾ ਤੋਂ ਹੋਰ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
1.5K views04:22
ओपन / कमेंट
2021-08-07 07:21:04 ਵੀਰ ਜੀ ਤਰੋਬੜੀ ਖਲਚੀਆਂ ਸਾਈਡ, ਬਹਿਕ ਖਾਸ ਤੇ ਗੁਲਾਮ ਰਸੂਲ ਏ ਪੀ ਫੀਡਰ ਪਾਵਰ ਕੱਟ ਕਾਰਨ ਬੰਦ ਹੋ ਗਏ ਹਨ ਜੀ
1.5K views04:21
ओपन / कमेंट
2021-08-07 06:49:44 ਵੀਰ ਜੀ ਘੁਰਕਾ, ਜਮਾਲ ਕੇ, ਗੁਦੜ ਭੈਣੀ, ਚੱਕ ਖੀਵਾ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਪਾਵਰ ਕੱਟ ਕਾਰਨ ਬੰਦ ਹੋ ਗਏ ਹਨ ਜੀ

ਇਹ ਫੀਡਰ ਹੁਣ 10.15 ਵਜੇ ਚੱਲਣਗੇ ਜੀ
1.5K views03:49
ओपन / कमेंट
2021-08-06 19:57:26 ਵੀਰ ਜੀ ਲੱਖੇ ਕੇ ਉਤਾੜ ਫੀਡਰ ਪਰਮਿਟ ਕਾਰਨ ਬੰਦ ਹੈ ਜੀ
1.6K views16:57
ओपन / कमेंट
2021-08-06 16:24:03 ਗੁਦੜ ਭੈਣੀ, ਢਾਣੀ ਬਚਨ ਸਿੰਘ, ਜਮਾਲ ਕੇ 07-10 ਤੱਕ ਚਲਣਗੇ
444 views13:24
ओपन / कमेंट
2021-08-06 16:22:58 ਗੁਲਾਮ ਰਸੂਲ ਹੁਣ 08-00 ਵਜੇ ਤੋਂ ਸਵੇਰੇ 11-00 ਵਜੇ ਤੱਕ ਚਲੇ ਗਾ
460 views13:22
ओपन / कमेंट
2021-08-06 16:22:00 ਘੁਬਾਇਆ ਜਮਾਲ ਕੇ ਫੀਡਰ ਚਲ ਰਿਹਾ ਹੈ ਅੱਜ ਰਾਤ ਦੇ 12-00 ਵਜੇ ਤੱਕ ਚਲੇ ਗਾ
468 views13:22
ओपन / कमेंट
2021-08-06 16:20:44 ਵੀਰ ਜੀ ਆਹਲ ਬੋਦਲਾਂ, ਲਾਲੋ ਵਾਲੀ, ਭੰਬਾ ਵੱਟੂ, ਸਪਲਾਈ 07-00 ਤੋਂ 03-00 ਵਜੇ ਤੱਕ ਚਲੇਗੀ
478 views13:20
ओपन / कमेंट
2021-08-06 11:46:32 ਵੀਰ ਜੀ ਗੁਲਾਮ ਰਸੂਲ ਦੀ ਸਪਲਾਈ ਅੱਜ ਸ਼ਾਮ 08 ਵਜੇ(ਕੰਮਪਨਸੈਟ) ਚੱਲੇਗਾ ਅਤੇ ਕੱਲ 11 ਵਜੇ ਤੱਕ ਚੱਲੇਗਾ
874 views08:46
ओपन / कमेंट
2021-08-06 08:00:33 ਵੀਰ ਜੀ ਨੂਰਸਮੰਦ, ਲੱਖੇ ਕੇ ਓਤਾੜ, ਜਮਾਲ ਕੇ , ਘੁਰਕਾ, ਗੁਦੜ ਭੈਨੀ, ਢਾਣੀ ਬਚਨ, ਬਹਿਕ ਖਾਸ, ਰੇਲਵੇ ਰੋੜ ਫੀਡਰਾਂ ਤੇ ਪਰਮਟ ਹੈ ਜੀ ।
ਜਿਵੇੰ ਹੀ ਕੰਮ ਮੁਕੰਮਲ ਹੋਜੇਗਾ ਸਪਲਾਈ ਚੱਲਜੇ ਗੀ
1.2K views05:00
ओपन / कमेंट