Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश

2023-04-25 03:06:20 ਵੀਰ ਜੀ ਜਮਾਲ ਕੇ ਫੀਡਰ ਚਲ ਗਿਆ ਹੈ,ਢਾਣੀ ਬਚਣ ਸਿੰਘ ਫ਼ੌਲ੍ਟੀ ਹੈ ਫੀਲਡ ਸਟਾਫ਼ ਨਾਲ ਸੰਪਰਕ ਕੀਤਾ ਜਾਵੇ।
519 views00:06
ओपन / कमेंट
2023-04-24 19:41:28 ਤਰੋਬੜੀ, ਭੰਬਾ ਵਟੁ ਸਪਲਾਈ ਚਲ ਗਈ ਹੈ ਜੀ।
731 views16:41
ओपन / कमेंट
2023-04-24 17:30:32 ਬਹਿਕ ਖਾਸ,ਗੁਲਾਮ ਰਸੂਲ ਫੀਡਰ ਮੈਨ ਕੇਬਲ ਫੌਲਟੀ ਹੋਣ ਕਾਰਨ ਅੱਜ ਰਾਤ ਨਹੀਂ ਚਲਣ ਗੇ ਜੀ।
912 views14:30
ओपन / कमेंट
2023-04-24 16:19:35 ਵੀਰ ਜੀ,ਅੱਜ ਰਾਤ 10 ਵਜ਼ੇ ਤੋਂ 2 ਵਜ਼ੇ ਤਰੋਬੜੀ , ਭੰਬਾ ਵੱਟੂ,ਬਹਿਕ ਖਾਸ,ਗੁਲਾਮ ਰਸੂਲ ਚਲਣ ਦਾ ਸਮਾਂ ਹੈ ਜੀ।

ਅੱਜ ਰਾਤ 2 ਤੋਂ ਸਵੇਰ 6 ਵਜ਼ੇ ਤਕ।
ਆਹਲ ਬੋਦਲਾਂ, ਘੂਬਾਇਆ,ਲਾਲੋ ਵਾਲੀ, ਅਚਾ ਡਿੱਕੀ ਦਾ ਚਲਣ ਦਾ ਸਮਾਂ ਹੈ ਜੀ।
983 views13:19
ओपन / कमेंट
2023-04-24 02:34:46 ਵੀਰ ਜੀ ਘੁਰਕਾ, ਚੱਕ ਖੀਵਾ ਤੇ ਗੁਦੜ ਭੈਣੀ ਬਾਰਡਰ ਏਰੀਆ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.3K views23:34
ओपन / कमेंट
2023-04-23 23:36:47 ਵੀਰ ਜੀ ਤਰੋਬੜੀ, ਭੰਬਾ ਵੱਟੂ ਏ ਪੀ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ
1.3K views20:36
ओपन / कमेंट
2023-04-23 23:36:14 ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਬੰਦ ਹੋ ਗਏ ਹਨ ਜੀ
1.3K views20:36
ओपन / कमेंट
2023-04-23 19:01:23 ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.4K views16:01
ओपन / कमेंट
2023-04-23 17:52:24 ਵੀਰ ਜੀ ਬਹਿਕ ਖਾਸ ਤੇ ਗੁਲਾਮ ਰਸੂਲ ਏ ਪੀ ਫੀਡਰ ਦੀ ਲਾਈਨ ਫਾਲਟ ਹੈ ਜੀ
ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ
1.5K views14:52
ओपन / कमेंट
2023-04-23 17:51:35 ਸਪਲਾਈ ਸ਼ਡਿਊਲ

ਅੱਜ ਰਾਤ
ਸਵੇਰੇ  10 00 ਵਜੇ ਤੋਂ ਸਵੇਰੇ 02 00 ਵਜੇ ਤੱਕ ਘੁਬਾਇਆ, ਅਚਾੜਿਕੀ, ਆਹਲ ਬੋਦਲਾ, ਲਾਲੋ ਵਾਲਾ ਫੀਡਰ ਚੱਲਣ ਦੀ ਸੰਭਾਵਨਾ ਹੈ।

ਸਪਲਾਈ ਸ਼ਡਿਊਲ

ਅੱਜ ਰਾਤ 02 00 ਵਜੇ ਤੋਂ ਸਵੇਰੇ 06 00 ਵਜੇ ਤੱਕ ਤਰੋਬੜੀ, ਭੰਬਾ ਵੱਟੂ, ਗੁਲਾਮ ਰਸੂਲ, ਬਹਿਕ ਖਾਸ ਫੀਡਰ ਚੱਲਣ ਦੀ ਸੰਭਾਵਨਾ ਹੈ ਜੀ।
1.5K views14:51
ओपन / कमेंट