Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 255

2021-08-07 18:25:51 20 ਮਿੰਟ ਲਈ ਸਾਰੀ ਸਪਲਾਈ ਬੰਦ ਹੈ
1.2K views15:25
ओपन / कमेंट
2021-08-07 16:30:07 ਵੀਰ ਜੀ ਤਰੋਬੜੀ ਖਲਚੀਆਂ ਸਾਈਡ, ਬਹਿਕ ਖਾਸ ਤੇ ਗੁਲਾਮ ਰਸੂਲ ਏ ਪੀ ਫੀਡਰਾਂ ਦੀ ਸਪਲਾਈ ਕੱਲ ਦਿਨ ਸਮੇ 11-00 ਵਜੇ ਚੱਲਣਗੇ ਜੀ ।
1.3K views13:30
ओपन / कमेंट
2021-08-07 15:59:03 ਵੀਰ ਜੀ ਪਾਵਰਕੱਟ PC ਪਟਿਆਲਾ ਤੋਂ ਆਉਂਦੀ ਹੈ ਅਤੇ ਇਸ ਦੇ ਬਾਰੇ ਹੋਰ ਜਾਣਕਾਰੀ ਹੋਈ ਤਾਂ ਗਰੁੱਪ ਵਿੱਚ ਦੇ ਦਿੱਤੀ ਜਾਏਗੀ ਧੰਨਵਾਦ ।
1.3K views12:59
ओपन / कमेंट
2021-08-07 15:57:53 ਵੀਰ ਜੀ ਆਹਲ ਬੋਦਲਾਂ, ਲਾਲੋ ਵਾਲੀ, ਭੰਬਾ ਵੱਟੂ ਦੀ ਸਪਲਾਈ ਜੋ ਸ਼ਾਮ 07-00 ਵਜੇ ਚੱਲਨੀ ਸੀ ਪਾਵਰ ਕੱਟ ਕਾਰਣ 08-00 ਵਜੇ ਚਲੇਗੀ ਜੀ ।
1.3K views12:57
ओपन / कमेंट
2021-08-07 15:56:21 ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ ਪਾਵਰ ਕੱਟ ਲੱਗਣ ਤੇ ਬੰਦ ਹੋ ਗਈ ਹੈ ਜੀ I
1.3K views12:56
ओपन / कमेंट
2021-08-07 15:06:26 ਵੀਰ ਜੀ ਆਹਲ ਬੋਦਲਾਂ, ਲਾਲੋ ਵਾਲੀ, ਭੰਬਾ ਵੱਟੂ ਦੀ ਸਪਲਾਈ ਅੱਜ ਸ਼ਾਮ 07-00 ਤੋਂ ਕੱਲ ਸਵੇਰੇ 11-00 ਵਜੇ ਤੱਕ ਚਲੇਗੀ ਜੀ ।
1.4K views12:06
ओपन / कमेंट
2021-08-07 13:35:46 ਵੀਰ ਜੀ ਘੁਰਕਾ, ਜਮਾਲ ਕੇ, ਗੁਦੜ ਭੈਣੀ, ਚੱਕ ਖੀਵਾ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਪਾਵਰ ਕੱਟ ਕਾਰਨ ਬੰਦ ਹੋ ਗਏ ਹਨ ਜੀ


ਜੇਕਰ ਪੀ ਸੀ ਪਟਿਆਲਾ ਤੋਂ ਹੋਰ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
1.4K views10:35
ओपन / कमेंट
2021-08-07 09:32:38 ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.5K views06:32
ओपन / कमेंट
2021-08-07 08:24:53 ਵੀਰ ਜੀ 24 ਘੰਟੇ ਨੂਰਸਮੰਦ ਲਾਈਨ ਤੇ ਪਰਿਮਟ ਹੋਣ ਕਾਰਨ ਬੰਦ ਹੈ ਜੀ
1.5K views05:24
ओपन / कमेंट
2021-08-07 07:38:51 ਵੀਰ ਜੀ ਘੁਰਕਾ, ਜਮਾਲ ਕੇ, ਗੁਦੜ ਭੈਣੀ, ਚੱਕ ਖੀਵਾ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਪਾਵਰ ਕੱਟ ਕੈਂਸਲ ਹੋਣ ਤੇ ਚੱਲ ਗਏ ਹਨ ਜੀ
1.5K views04:38
ओपन / कमेंट