ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ | Supply LADHUKA
ਵੀਰ ਜੀ ਤਰੋਬੜੀ ਕਿੜਿਆ ਵਾਲੀ ਸਾਈਡ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਜੋ ਕਿ 11.00 ਵਜੇ ਚੱਲਣੇ ਸਨ ਉਹ ਪਾਵਰ ਕੱਟ ਕਾਰਨ ਹੁਣ 12.00 ਵਜੇ ਚੱਲਣਗੇ ਜੀ
ਜੇਕਰ ਪੀ ਸੀ ਪਟਿਆਲਾ ਤੋਂ ਹੋਰ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ