Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 261

2021-07-29 19:25:47 ਵੀਰ ਜੀ 24 ਘੰਟੇ ਲੱਖੇ ਕੇ ਉਤਾੜ ਲਾਈਨ ਤੇ ਪਰਿਮਟ ਹੋਣ ਕਾਰਨ ਬੰਦ ਹੈ ਜੀ
1.7K views16:25
ओपन / कमेंट
2021-07-29 17:09:25 ਵੀਰ ਜੀ ਘੁਰਕਾ, ਜਮਾਲ ਕੇ, ਗੁਦੜ ਭੈਣੀ, ਚੱਕ ਖੀਵਾ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਵਾਧੂ ਸਪਲਾਈ ਕਾਰਨ ਚੱਲ ਰਹੇ ਹਨ ਜੀ

ਵੀਰ ਜੀ ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਦੋਂ ਵੀ ਪੀ ਸੀ ਪਟਿਆਲਾ ਤੋਂ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
1.7K views14:09
ओपन / कमेंट
2021-07-29 16:10:41 ਵੀਰ ਜੀ ਤਰੋਬੜੀ ਖਲਚੀਆਂ ਸਾਈਡ,ਬਹਿਕ ਖਾਸ ਤੇ ਗੁਲਾਮ ਰਸੂਲ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.8K views13:10
ओपन / कमेंट
2021-07-28 14:05:32 ਵੀਰ ਜੀ ਆਹਲ ਬੋਦਲਾਂ,ਲਾਲੋ ਵਾਲੀ, ਭੰਬਾ ਵੱਟੂ Ap ਫੀਡਰਾਂ ਦੀ ਸਪਲਾਈ ਕੱਲ ਦਿਨ ਵੀਰਵਾਰ 11 ਵਜੇ ਚਲਣਗੇ ਜੀ।
464 views11:05
ओपन / कमेंट
2021-07-28 11:17:23 ਵੀਰ ਜੀ,ਸਾਰੀ ਸਪਲਾਈ 15 ਮਿੰਟਾਂ ਤੱਕ ਚਲ ਜਾਵੇ ਗੀ।
799 views08:17
ओपन / कमेंट
2021-07-28 08:57:38 ਵੀਰ ਜੀ,ਅੱਜ ਸ਼ਾਮ 7 ਵਜੇ ਕੀੜਿਆਂ ਵਾਲੀ,ਘੁਬਾਇਆ, ਅਚਾ ਡਿੱਕੀ ap ਫੀਡਰ ਡਬਲ ਚਲੇਗਾ ਜੀ ਕੱਲ ਸਵੇਰ 11 ਵਜੇ ਤਕ।
972 views05:57
ओपन / कमेंट
2021-07-27 10:42:03 ਫ਼ਤਹਿਗੜ੍ਹ ups 24 ਫੀਡਰ ਤੇ ਪਰਮਿਟ ਹੈ ਜੀ।
1.1K views07:42
ओपन / कमेंट
2021-07-27 10:25:13 ਵੀਰ ਜੀ,ਘੁਬਾਇਆ ਜਮਾਲ ਕੇ,ਖਲਚੀਆਂ, ਅਚਾ ਡਿੱਕੀ Ap ਫੀਡਰ ਸ਼ਾਮ 7 ਵਜੇ ਚਲੇਗਾ ਜੀ।
1.1K views07:25
ओपन / कमेंट
2021-07-26 17:41:02 ਵੀਰ ਜੀ ਸ਼ਾਮ 7 ਵਜੇ ਕੀੜਿਆਂ ਵਾਲੀ,ਘੁਬਾਇਆ, ਅਚਾਡਿੱਕੀ ਚਲਣਗੇ ਜੀ।
680 views14:41
ओपन / कमेंट
2021-07-26 17:39:39 ਵੀਰ ਜੀ ਖਲਚੀਆਂ,ਗੁਲਾਮ ਰਸੂਲ,ਬਹਿਕ ਖਾਸ ਕੱਲ 11 ਵਜੇ ਚੱਲਣਗੇ ਜੀ
697 views14:39
ओपन / कमेंट