Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 6

2023-04-13 03:32:10 ਵੀਰ ਜੀ ਤਰੋਬੜੀ, ਬਹਿਕ ਖਾਸ, ਤੇ ਭੰਬਾ ਵੱਟੂ ਏ ਪੀ ਫੀਡਰ ਬੰਦ ਹੋ ਗਏ ਹਨ ਜੀ
1.3K views00:32
ओपन / कमेंट
2023-04-13 03:10:38 ਵੀਰ ਜੀ ਜਮਾਲ ਕੇ ਬਾਰਡਰ ਏਰੀਆ ਫੀਡਰ ਚੱਲ ਰਿਹਾ ਹੈ ਜੀ ਬਾਕੀ ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
1.3K views00:10
ओपन / कमेंट
2023-04-13 02:54:24 ਵੀਰ ਜੀ ਜਮਾਲ ਕੇ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ
1.3K views23:54
ओपन / कमेंट
2023-04-12 23:35:17 ਵੀਰ ਜੀ ਤਰੋਬੜੀ,ਬਹਿਕ ਖਾਸ, ਗੁਲਾਮ ਰਸੂਲ ਤੇ ਭੰਬਾ ਵੱਟੂ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.3K views20:35
ओपन / कमेंट
2023-04-12 23:34:54 ਵੀਰ ਜੀ ਆਹਲ ਬੋਦਲਾਂ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਬੰਦ ਹੋ ਗਏ ਹਨ ਜੀ
1.2K views20:34
ओपन / कमेंट
2023-04-12 23:22:15 ਵੀਰ ਜੀ ਘੁਬਾਇਆ ਏ ਪੀ ਫੀਡਰ ਫਾਲਟ ਹੋਣ ਕਾਰਨ ਬੰਦ ਹੋ ਗਿਆ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
1.2K views20:22
ओपन / कमेंट
2023-04-12 20:41:26 ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ

ਇਹ 02.00 ਵਜੇ ਤੱਕ ਚੱਲਣਗੇ ਜੀ
1.3K views17:41
ओपन / कमेंट
2023-04-12 19:28:15 ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਪਾਵਰ ਕੱਟ ਕਾਰਨ ਹੁਣ 12.00 ਵਜੇ ਤੋਂ 02.00 ਵਜੇ ਤੱਕ ਚੱਲਣਗੇ ਜੀ

ਜੇਕਰ ਪੀ ਸੀ ਪਟਿਆਲਾ ਤੋਂ ਹੋਰ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
1.3K views16:28
ओपन / कमेंट
2023-04-12 18:57:02 ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਅੱਜ 11.00 ਵਜੇ ਤੋਂ 02.00 ਵਜੇ ਤੱਕ ਚੱਲਣਗੇ ਜੀ


ਵੀਰ ਜੀ ਰਾਤ ਵੇਲੇ ਕਿਸਾਨਾਂ ਨੂੰ ਬੇਨਤੀ ਹੈ ਕਿ ਜੇਕਰ ਪਾਣੀ ਲਾਉਣ ਹੈ ਤਾਂ ਮੌਕੇ ਤੇ ਰੁਕ ਕੇ ਪਾਣੀ ਲਾਉਣ ਮੋਟਰਾਂ ਚਲਾ ਕੇ ਘਰ ਨਾ ਆਉਣ ਜੇਕਰ ਕੋਈ ਸਪਾਰਕਿੰਗ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ

ਧੰਨਵਾਦ ਜੀ
1.3K views15:57
ओपन / कमेंट
2023-04-12 18:55:09 ਵੀਰ ਜੀ ਅੱਜ ਰਾਤ 02.00 ਵਜੇ ਤੋਂ ਸਵੇਰੇ 06.00 ਵਜੇ ਤੱਕ ਤਰੋਬੜੀ,ਬਹਿਕ ਖਾਸ, ਗੁਲਾਮ ਰਸੂਲ ਤੇ ਭੰਬਾ ਵੱਟੂ ਏ ਪੀ ਫੀਡਰ ਚੱਲਣਗੇ ਜੀ

ਵੀਰ ਜੀ ਰਾਤ ਵੇਲੇ ਕਿਸਾਨਾਂ ਨੂੰ ਬੇਨਤੀ ਹੈ ਕਿ ਜੇਕਰ ਪਾਣੀ ਲਾਉਣ ਹੈ ਤਾਂ ਮੌਕੇ ਤੇ ਰੁਕ ਕੇ ਪਾਣੀ ਲਾਉਣ ਮੋਟਰਾਂ ਚਲਾ ਕੇ ਘਰ ਨਾ ਆਉਣ ਜੇਕਰ ਕੋਈ ਸਪਾਰਕਿੰਗ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ

ਧੰਨਵਾਦ ਜੀ
1.3K views15:55
ओपन / कमेंट