Get Mystery Box with random crypto!

ਵੀਰ ਜੀ ਅੱਜ ਰਾਤ 02.00 ਵਜੇ ਤੋਂ ਸਵੇਰੇ 06.00 ਵਜੇ ਤੱਕ ਤਰੋਬੜੀ,ਬਹਿਕ ਖ | Supply LADHUKA

ਵੀਰ ਜੀ ਅੱਜ ਰਾਤ 02.00 ਵਜੇ ਤੋਂ ਸਵੇਰੇ 06.00 ਵਜੇ ਤੱਕ ਤਰੋਬੜੀ,ਬਹਿਕ ਖਾਸ, ਗੁਲਾਮ ਰਸੂਲ ਤੇ ਭੰਬਾ ਵੱਟੂ ਏ ਪੀ ਫੀਡਰ ਚੱਲਣਗੇ ਜੀ

ਵੀਰ ਜੀ ਰਾਤ ਵੇਲੇ ਕਿਸਾਨਾਂ ਨੂੰ ਬੇਨਤੀ ਹੈ ਕਿ ਜੇਕਰ ਪਾਣੀ ਲਾਉਣ ਹੈ ਤਾਂ ਮੌਕੇ ਤੇ ਰੁਕ ਕੇ ਪਾਣੀ ਲਾਉਣ ਮੋਟਰਾਂ ਚਲਾ ਕੇ ਘਰ ਨਾ ਆਉਣ ਜੇਕਰ ਕੋਈ ਸਪਾਰਕਿੰਗ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ

ਧੰਨਵਾਦ ਜੀ