Get Mystery Box with random crypto!

ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਅੱ | Supply LADHUKA

ਵੀਰ ਜੀ ਆਹਲ ਬੋਦਲਾਂ, ਘੁਬਾਇਆ, ਅੱਚਾਡਿੱਕੀ ਤੇ ਲਾਲੋ ਵਾਲੀ ਏ ਪੀ ਫੀਡਰ ਅੱਜ 11.00 ਵਜੇ ਤੋਂ 02.00 ਵਜੇ ਤੱਕ ਚੱਲਣਗੇ ਜੀ


ਵੀਰ ਜੀ ਰਾਤ ਵੇਲੇ ਕਿਸਾਨਾਂ ਨੂੰ ਬੇਨਤੀ ਹੈ ਕਿ ਜੇਕਰ ਪਾਣੀ ਲਾਉਣ ਹੈ ਤਾਂ ਮੌਕੇ ਤੇ ਰੁਕ ਕੇ ਪਾਣੀ ਲਾਉਣ ਮੋਟਰਾਂ ਚਲਾ ਕੇ ਘਰ ਨਾ ਆਉਣ ਜੇਕਰ ਕੋਈ ਸਪਾਰਕਿੰਗ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ

ਧੰਨਵਾਦ ਜੀ