Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 5

2023-04-14 20:38:42 ਘੁਬਾਇਆ ਫੀਡਰ ਫਾਲਟ ਅਧੀਨ ਹੈ ਸਬੰਧਤ ਜੇਈ ਅਤੇ ਫੀਲਡ ਸਟਾਫ ਨਾਲ ਸੰਪਰਕ ਕਰੋ ਜੀ
1.6K views17:38
ओपन / कमेंट
2023-04-14 19:51:58 Ap ਫੀਡਰ 15 ਮਿੰਟ ਬਾਅਦ ਚੱਲਣ ਦੀ ਸੰਭਾਵਨਾ ਹੈ
1.7K views16:51
ओपन / कमेंट
2023-04-14 19:51:04 24 ਘੰਟੇ ਸਪਲਾਈ 15 ਮਿੰਟ ਬਾਅਦ ਚਲੇਗੀ
1.7K views16:51
ओपन / कमेंट
2023-04-14 18:05:14 ਸਪਲਾਈ ਸ਼ਡਿਊਲ

ਅੱਜ ਰਾਤ 10 00 ਤੋਂ ਸਵੇਰੇ 02 00 ਵਜੇ ਤੱਕ ਆਹਲ ਬੋਦਲਾ, ਲਾਲੋ ਵਾਲਾ, ਘੁਬਾਇਆ, ਅਚਾੜਿਕੀ ਫੀਡਰ ਚੱਲਣ ਦਾ ਸਮਾਂ ਹੈ ਜੀ।

ਸਵੇਰੇ 02 00 ਤੋਂ ਸਵੇਰੇ 06 00 ਵਜੇ ਤੱਕ ਤਰੋਬੜੀ, ਬਹਿਕ ਖਾਸ, ਗੁਲਾਮ ਰਸੂਲ, ਭੰਬਾ ਵੱਟੂ ਫੀਡਰ ਚੱਲਣ ਦਾ ਸਮਾਂ ਹੈ ਜੀ।

ਜਮਾਲ ਕੇ, ਢਾਣੀ ਬਚਨ ਸਿੰਘ ਫੀਡਰ ਸਵੇਰੇ 05 00 ਵਜੇ ਤੋਂ ਸਵੇਰੇ 09 00 ਵਜੇ ਤੱਕ ਚੱਲਣ ਦਾ ਸਮਾਂ ਹੈ ਜੀ
1.8K views15:05
ओपन / कमेंट
2023-04-14 08:46:30 ਵੀਰ ਜੀ ਲਾਧੂਕਾ ਸ਼ਹਿਰੀ ਤੇ ਰੇਲਵੇ ਰੋਡ ਅਰਬਨ ਫੀਡਰ ਬੰਦ ਹਨ ਜੀ

ਕਿਉਂਕਿ 220 ਕੇ ਵੀ ਘੁਬਾਇਆ ਤੋਂ ਸਾਰੀ ਸਪਲਾਈ ਬੰਦ ਹੈ ਜੀ
1.9K views05:46
ओपन / कमेंट
2023-04-14 02:54:25 ਗੁਦੜ੍ ਭੈਣੀ ਫਾਲਟ ਹੈ
340 views23:54
ओपन / कमेंट
2023-04-13 19:57:24 ਖੇਤਾਂ ਵਾਲੀ ਸਪਲਾਈ ਨੂੰ ਅਗਲੇ ਹੁਕਮਾ ਤੱਕ ਪਾਵਰ ਕੱਟ ਹੈ
552 views16:57
ओपन / कमेंट
2023-04-13 06:18:53 ਵੀਰ ਜੀ ਜਮਾਲ ਕੇ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਬੰਦ ਹੋ ਗਏ ਹਨ ਜੀ
1.2K views03:18
ओपन / कमेंट
2023-04-13 05:09:03 ਵੀਰ ਜੀ ਜਮਾਲ ਕੇ ਬਾਰਡਰ ਏਰੀਆ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ
1.2K views02:09
ओपन / कमेंट
2023-04-13 03:53:36 ਵੀਰ ਜੀ ਖਪਤਕਾਰਾਂ ਦੇ ਵਾਰ ਵਾਰ ਫੋਨ ਆਉਣ ਕਾਰਨ ਜਮਾਲ ਕੇ ਬਾਰਡਰ ਏਰੀਆ ਫੀਡਰ ਬੰਦ ਕਰ ਦਿੱਤਾ ਹੈ

ਕਿਉਂਕਿ ਕਿ ਕਿਸੇ ਖਪਤਕਾਰ ਵੱਲੋਂ ਸਵਿੱਚ ਕੱਟਿਆ ਹੋਇਆ ਹੈ ਅਤੇ ਖਪਤਕਾਰਾਂ ਤੱਕ ਸਪਲਾਈ ਨਹੀਂ ਪਹੁੰਚ ਰਹੀ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
1.2K views00:53
ओपन / कमेंट