Get Mystery Box with random crypto!

Positive Vibes Punjab Official 🖥️🏆

चैनल का पता: @positivevibesofficial
श्रेणियाँ: शिक्षा
भाषा: हिंदी
ग्राहकों: 32.86K
चैनल से विवरण

ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ

Ratings & Reviews

3.50

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

1

1 stars

0


नवीनतम संदेश 6

2024-03-08 07:23:49
14.0K viewsPositiveVibesPunjab Official Youtube, 04:23
ओपन / कमेंट
2024-03-08 07:07:29 ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ?
1910 ਵਿੱਚ ਕਲਾਰਾ ਜੇਟਕਿਨ ਨਾਂ ਦੀ ਔਰਤ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਨੀਂਹ ਰੱਖੀ ਸੀ।

ਅੰਤਰਰਾਸ਼ਟਰੀ ਮਹਿਲਾ ਦਿਵਸ ਜਾਂ ਮਹਿਲਾ ਦਿਵਸ, ਮਜ਼ਦੂਰਾਂ ਦੇ ਅੰਦੋਲਨ ਤੋਂ ਉਤਪੰਨ ਹੋਇਆ ਦਿਨ ਹੈ, ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਇੱਕ ਸਾਲਾਨਾ ਜਸ਼ਨ ਵਜੋਂ ਮਾਨਤਾ ਦੇ ਦਿੱਤੀ ਗਈ।

ਇਸ ਦਿਨ ਨੂੰ ਖਾਸ ਬਣਾਉਣ ਦੀ ਸ਼ੁਰੂਆਤ ਅੱਜ ਤੋਂ 115 ਸਾਲ ਪਹਿਲਾਂ ਭਾਵ 1908 ਵਿੱਚ ਹੋਈ ਸੀ, ਜਦੋਂ ਨਿਊਯਾਰਕ ਸ਼ਹਿਰ ਵਿੱਚ ਲਗਭਗ ਪੰਦਰਾਂ ਹਜ਼ਾਰ ਔਰਤਾਂ ਨੇ ਇੱਕ ਪਰੇਡ ਕੱਢੀ ਸੀ।

ਉਨ੍ਹਾਂ ਦੀ ਮੰਗ ਸੀ ਕਿ ਔਰਤਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਤਨਖਾਹਾਂ ਚੰਗੀਆਂ ਹੋਣ ਅਤੇ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ।

ਇੱਕ ਸਾਲ ਬਾਅਦ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਨੂੰ ਅੰਤਰਰਾਸ਼ਟਰੀ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਕਲਾਰਾ ਜ਼ੇਟਕਿਨ ਨਾਂ ਦੀ ਔਰਤ ਦੇ ਦਿਮਾਗ ਵਿੱਚ ਆਇਆ ਸੀ।

ਕਲਾਰਾ ਇੱਕ ਖੱਬੇਪੱਖੀ ਕਾਰਕੁਨ ਸਨ। ਉਹ ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕਦੇ ਸਨ। ਉਨ੍ਹਾਂ ਨੇ ਹੀ 1910 ਵਿੱਚ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ।

ਉਸ ਸੰਮੇਲਨ ਵਿੱਚ 17 ਦੇਸ਼ਾਂ ਤੋਂ ਆਈਆਂ 100 ਔਰਤਾਂ ਸ਼ਾਮਲ ਸਨ ਅਤੇ ਉਨ੍ਹਾਂ ਨੇ ਸਰਬਸੰਮਤੀ ਨਾਲ ਕਲਾਰਾ ਦੇ ਸੁਝਾਅ 'ਤੇ ਹਾਮੀ ਭਰੀ।
ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ 1911 ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਮਨਾਇਆ ਗਿਆ ਸੀ।

ਇਸ ਦਾ ਸ਼ਤਾਬਦੀ ਸਮਾਰੋਹ 2011 ਵਿੱਚ ਮਨਾਇਆ ਗਿਆ ਸੀ। ਇਸ ਤਰ੍ਹਾਂ, ਤਕਨੀਕੀ ਤੌਰ 'ਤੇ ਇਸ ਸਾਲ ਅਸੀਂ 112ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ।

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਰਸਮੀ ਤੌਰ 'ਤੇ 1975 ਵਿੱਚ ਮਾਨਤਾ ਦਿੱਤੀ ਗਈ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਵੀ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਨੇ ਇਸ ਦੇ ਲਈ ਸਭ ਤੋਂ ਪਹਿਲੀ ਥੀਮ 1996 ਵਿੱਚ ਰੱਖੀ ਸੀ, ਜਿਸ ਦਾ ਨਾਂ ਸੀ - ‘ਗੁਜ਼ਰੇ ਹੋਏ ਸਮੇਂ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾਬੰਦੀ’।

ਅੱਜ, ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਜ, ਸਿਆਸਤ ਅਤੇ ਆਰਥਿਕ ਖੇਤਰ ਵਿੱਚ ਔਰਤਾਂ ਦੀ ਤਰੱਕੀ ਦਾ ਜਸ਼ਨ ਮਨਾਉਣ ਦਾ ਦਿਨ ਬਣ ਚੁੱਕਿਆ ਹੈ।

The United Nations has designated the year 2024's theme as 'Invest in Women: Accelerate Progress' with a focus on addressing economic disempowerment, while the campaign theme for this year is 'Inspire Inclusion.'
14.1K viewsPositiveVibesPunjab Official Youtube, 04:07
ओपन / कमेंट
2024-03-07 17:21:04 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਪਣੀ ਰੋਜ਼ਾਨਾ ਲਾਈਵ ਕਲਾਸ ਸ਼ੁਰੂ ਹੈ 8 ਵਜੇ ਵਾਲੀ , ਸੋ ਆਪਣੀ ਹਾਜ਼ਰੀ ਜ਼ਰੂਰ ਲਗਵਾਉ ਜੀ
14.7K viewsPositiveVibesPunjab Official Youtube, 14:21
ओपन / कमेंट
2024-03-07 10:24:28 https://youtube.com/live/IYXtvOyWZeg?feature=share
14.0K viewsPositiveVibesPunjab Official Youtube, 07:24
ओपन / कमेंट
2024-03-06 10:53:37 https://youtube.com/live/XR7o2rafwlE?feature=share
14.1K viewsPositiveVibesPunjab Official Youtube, 07:53
ओपन / कमेंट
2024-03-05 17:24:03 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਪਣੀ ਰੋਜ਼ਾਨਾ ਲਾਈਵ ਕਲਾਸ ਸ਼ੁਰੂ ਹੈ 8 ਵਜੇ ਵਾਲੀ , ਸੋ ਆਪਣੀ ਹਾਜ਼ਰੀ ਜ਼ਰੂਰ ਲਗਵਾਉ ਜੀ
13.3K viewsPositiveVibesPunjab Official Youtube, 14:24
ओपन / कमेंट
2024-03-05 09:25:34 https://youtube.com/live/JAeSQBwL4wo?feature=share
15.1K viewsPositiveVibesPunjab Official Youtube, 06:25
ओपन / कमेंट
2024-03-04 17:25:13 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਅੱਜ ਤੋਂ ਆਪਣੀ ਰੋਜ਼ਾਨਾ ਲਾਈਵ ਕਲਾਸ ਸ਼ੁਰੂ ਹੈ 8 ਵਜੇ ਵਾਲੀ , ਸੋ ਆਪਣੀ ਹਾਜ਼ਰੀ ਜ਼ਰੂਰ ਲਗਵਾਉ ਜੀ
13.5K viewsPositiveVibesPunjab Official Youtube, 14:25
ओपन / कमेंट
2024-03-04 15:08:57
JBT 396 Chandigarh Update.. New Date 28 April 2024
14.7K viewsPositiveVibesPunjab Official Youtube, 12:08
ओपन / कमेंट
2024-03-04 15:08:47 re-schedule-of-written-test-JBT_2024-2
14.0K viewsPositiveVibesPunjab Official Youtube, 12:08
ओपन / कमेंट