Get Mystery Box with random crypto!

Positive Vibes Punjab Official 🖥️🏆

चैनल का पता: @positivevibesofficial
श्रेणियाँ: शिक्षा
भाषा: हिंदी
ग्राहकों: 32.86K
चैनल से विवरण

ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ

Ratings & Reviews

3.50

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

1

1 stars

0


नवीनतम संदेश 70

2021-12-14 18:27:29 ਸਤਿ ਸ੍ਰੀ ਆਕਾਲ ਜੀ ਸੱਭ ਨੂੰ sir ਦਾ ਅੱਜ operation ਸੀ mouth ਦਾ ਸੋ 5-6 ਦਿਨ ਫੋਨ ਤੇ ਗੱਲ ਨੀ ਹੋ ਸਕਦੀ ਸੋ ਕਿਰਪਾ ਕਰਕੇ ਜੋ ਵੀ ਤੁਹਾਡੀ Query ਹੈ ਵ੍ਹਟਸਐਪ ਕਰਦੋ ਜੀ
2.1K viewsPositiveVibesPunjab Official Youtube, 15:27
ओपन / कमेंट
2021-12-11 20:12:58
Ik questions es ton v pakka es nu v ik war dekh k jayio ji sare clerk account and clerk IT ch aya vaise channel te live video karwi hai all formula and function di
4.8K viewsPositiveVibesPunjab Official Youtube, 17:12
ओपन / कमेंट
2021-12-11 20:06:55
Ssa beta es questions ch bht bache confuse hunde so dhyan nal kal pakka eh awega aj v clerk account ch pushya si bht students glt krke aye ji ......baki kal li best of luck baba ji mehar krn ge ......jo hunda sab us de hukam andr hai apna best de ke awo bus tension ni laini.....baki mafi paper analysis ni kar sakya sehat problem kakre OT hai so Wednesday baad karde classes continue ji
4.9K viewsPositiveVibesPunjab Official Youtube, 17:06
ओपन / कमेंट
2021-12-10 15:11:06 ਸਤਿ ਸ੍ਰੀ ਆਕਾਲ ਦੋਸਤੋ 2 ਦਿਨ ਪੰਜਾਬ ਵਿੱਚ buses ਦੀ ਮੁਕੰਮਲ strike ਹੈ ਸੋ ਕਿਰਪਾ ਕਰਕੇ ਪੇਪਰ ਦੇਣ ਜਾਣ ਵਾਲੇ ਸਟੂਡੈਂਟਸ ਉਸ ਹਿਸਾਬ ਨਾਲ ਆਪਣਾ ਬੰਦੋਬਸਤ ਕਰਕੇ ਜਾਣ ਤਾਂ ਜੋਂ ਕੋਈ ਮੁਸ਼ਕਿਲ ਨਾ ਆਵੇ ਧੰਨਵਾਦ Positive Vibes Punjab
7.6K viewsPositiveVibesPunjab Official Youtube, edited  12:11
ओपन / कमेंट
2021-12-10 11:24:14 http://nltchd.info/sssbpb-clerks-exam/default
5.9K viewsPositiveVibesPunjab Official Youtube, 08:24
ओपन / कमेंट
2021-12-10 11:19:47 Exam center ਆਹ ਚੁੱਕੇ ਨੇ ਦੋਬਾਰਾ admit card download ਕਰਲੋ ਸਾਰੇ ਬੱਚੇ ਜੀ । ਧੰਨਵਾਦ
6.5K viewsPositiveVibesPunjab Official Youtube, 08:19
ओपन / कमेंट
2021-12-10 11:13:09 ਸਤਿ ਸ੍ਰੀ ਆਕਾਲ ਦੋਸਤੋ ਚਿੰਤਾ ਨਾ ਕਰੋ exam center ਸ਼ਾਮ ਤੱਕ ਅੱਪਡੇਟ ਹੋ ਜਾਣਗੇ ਅਤੇ ਕਲਰਕ IT ਵਾਲੇ ਬੱਚਿਆਂ ਤੋਂ ਮਾਫ਼ੀ ਤੁਹਾਨੂੰ ਪੂਰਾ ਸਿਲੇਬਸ ਨੀ ਕਰਵਾ ਸਕਿਆ ਸਿਹਤ ਪ੍ਰੌਬਲਮ ਹੋਣ ਕਰਕੇ ਆਪਣੇ ਵੱਲੋ ਪੂਰਾ ਜ਼ੋਰ ਲਗਾ ਕੇ ਵੱਧ ਤੋਂ ਵੱਧ ਕਰਵਾ ਦਿੱਤਾ ਲੱਗਭਗ 70 ਪਰਸੈਂਟ ਅੱਗੇ ਰੱਬ ਰਾਖਾ ,,,,,ਬਾਬਾ ਜੀ ਮੇਹਰ ਕਰਨ ਸੱਭ ਤੇ ਸੱਭ ਦੀਆਂ ਕੀਤੀਆਂ ਮਿਹਨਤਾਂ ਨੂੰ ਭਾਗ ਲੱਗਣ
5.9K viewsPositiveVibesPunjab Official Youtube, 08:13
ओपन / कमेंट
2021-12-10 11:03:03

6.0K viewsPositiveVibesPunjab Official Youtube, 08:03
ओपन / कमेंट
2021-12-09 23:44:58 Positive Vibes Punjab Official pinned «

20:44
ओपन / कमेंट
2021-12-07 08:05:30

4.4K viewsPositiveVibesPunjab Official Youtube, 05:05
ओपन / कमेंट