Get Mystery Box with random crypto!

Positive Vibes Punjab Official 🖥️🏆

चैनल का पता: @positivevibesofficial
श्रेणियाँ: शिक्षा
भाषा: हिंदी
ग्राहकों: 32.86K
चैनल से विवरण

ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ

Ratings & Reviews

3.50

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

1

1 stars

0


नवीनतम संदेश 3

2024-04-09 11:36:09 https://youtube.com/live/X2VVVH5yQGo?feature=share
15.5K viewsPositiveVibesPunjab Official Youtube, 08:36
ओपन / कमेंट
2024-04-08 14:55:01 https://youtube.com/live/jFAFXpYseX0?feature=share
15.0K viewsPositiveVibesPunjab Official Youtube, 11:55
ओपन / कमेंट
2024-04-06 11:57:29 https://youtube.com/live/x4NSeBpIuqE?feature=share
14.9K viewsPositiveVibesPunjab Official Youtube, 08:57
ओपन / कमेंट
2024-04-06 06:01:17

13.2K viewsPositiveVibesPunjab Official Youtube, 03:01
ओपन / कमेंट
2024-04-05 11:27:16 https://youtube.com/live/W5bqovZC3U0?feature=share
12.6K viewsPositiveVibesPunjab Official Youtube, 08:27
ओपन / कमेंट
2024-04-04 16:08:08 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਅੱਜ ਕਿਸੇ ਕਾਰਨ ਆਪਣੀਂ ਰਾਤ ਵਾਲੀ ਲਾਈਵ ਕਲਾਸ ਨਹੀਂ ਹੋਵੇਗੀ । ਧੰਨਵਾਦ ।।
13.1K viewsPositiveVibesPunjab Official Youtube, 13:08
ओपन / कमेंट
2024-04-03 20:10:25 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਦੇਖਣ ਨੂੰ ਇਹ ਅਖਬਾਰ ਦੀ ਇੱਕ ਛੋਟੀ ਜਿਹੀ ਖ਼ਬਰ ਹੈ, ਪਰ ਇਸ ਦੇ ਪਿੱਛੇ ਦੀ ਲੜ੍ਹਾਈ ਬਹੁਤ ਵੱਡੀ (ਇਸ ਦੀ ਜਾਣਕਾਰੀ ਜ਼ਲਦੀ ਹੀ ਵੀਡੀਓ ਪਾ ਕੇ ਦਿੱਤੀ ਜਾਵੇਗੀ) ਹੈ। ਇਸ ਪਿੱਛੇ ਬਹੁਤ ਸਾਰੇ ਬੁੱਧੀ ਜੀਵਾ ਅਤੇ ਮੇਰੇ ਪਿਆਰੇ ਵਿਦਿਆਰਥੀਆਂ ਦਾ ਯੋਗਦਾਨ ਹੈ ਅਤੇ ਦਾਸ ਵੱਲ੍ਹੋਂ ਵੀ ਜਿੰਨੀ ਕੁ ਵਾਹਿਗੁਰੂ ਜੀ ਨੇ ਬਿਬੇਕ ਬੁੱਧ ਬਖਸ਼ੀ ਕੋਸ਼ਿਸ਼ ਕੀਤੀ ਗਈ ਸੀ ਕਿ ਜੋ ਸਰਕਾਰ ਨੇ ਪੰਜਾਬ ਦੇ ਪੇਪਰਾਂ ਵਿੱਚ ਪੰਜਾਬੀ ਪੇਪਰ ਪਾਸ ਕਰਨਾ ਲਾਜ਼ਮੀ ਕੀਤਾ ਹੈ, ਉਸ ਦਾ ਸਹੀ ਫਾਇਦਾ ਮਿਹਨਤੀ ਵਿਦਿਆਰਥੀਆਂ ਨੂੰ ਹੋ ਸਕੇ ਤਾਂ ਬਹੁਤ ਸਮੇਂ ਬਾਅਦ ਸਾਡੀ ਮਿਹਨਤ ਨੂੰ ਬੂਰ ਪਿਆ , ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਸ਼ਾ ਵਿਗਿਆਨੀ ਡਾਕਟਰ ਜੋਗਾ ਸਿੰਘ ਵਿਰਕ ਜੀ , ਮੇਰੇ ਪਿਆਰੇ ਵਿਦਿਆਰਥੀ ਗੁਰਪਾਲ ਸਿੰਘ ਦਾ ਅਤੇ ਹੋਰ ਵੀ ਸਾਰੇ ਅਫ਼ਸਰ ਸਹਿਬਾਨਾ ਦਾ ਜਿੰਨ੍ਹਾਂ ਨੇ ਸਾਡੇ ਦਰਦ ਨੂੰ ਸਮਝਿਆ ਅਤੇ ਇਸ ਸ਼ਰਤ ਨੂੰ ਗਰਾਉਂਡ ਲੈਵਲ ਤੇ ਲਾਗੂ ਕਰਨ ਦੇ ਯੋਗ ਬਣਾਇਆ। ਪਿਛਲੀ ਦਿਨਾਂ ਵਿੱਚ ਜੋ ਕੰਮ ਕਰਨ ਵਿੱਚ ਅਸੀ ਸਫ਼ਲ ਹੋ ਸਕੇ ਉਹਨਾਂ ਵਿਚੋਂ ਤਿੰਨ ਪ੍ਰਮੁੱਖ ਹਨ:
1. PSPCL ਦੇ ਪੇਪਰ ਜੋ ਪਹਿਲਾਂ ਕੇਵਲ ਅੰਗਰੇਜ਼ੀ ਵਿੱਚ ਹੀ ਛਪਦੇ ਸਨ, ਹੁਣ ਨਾਲ਼ ਨਾਲ਼ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵੀ ਛਪਿਆ ਕਰਨਗੇ।
2. PSPCL ਦੀਆਂ ਸਾਰੀਆਂ ਭਰਤੀਆਂ ਜਿਵੇਂਕਿ ALM, SSA ਅਤੇ JE ਵਿੱਚ ਪੰਜਾਬੀ ਵਿਆਕਰਨ ( 20 ਨੰਬਰਾਂ ) ਦੀ ADD ਕਰਵਾਈ ਗਈ ਅਤੇ ਗਰੁੱਪ ਸੀ ਦੀ ਭਰਤੀ ਜਿਵੇਂਕਿ ALM ਅਤੇ SSA ਵਿੱਚ ਲਾਜ਼ਮੀ ਪੇਪਰ ਵੀ ਲਾਗੂ ਕਰਵਾਇਆ ਗਿਆ।
3. TCS ਵੱਲੋਂ ਲਏ ਜਾਂਦੇ ਪੇਪਰ ਜਿਵੇਂਕਿ Sub-Inspector, Head Constable & Constable ਦੇ ਪੇਪਰਾਂ ਵਿੱਚ ਪੰਜਾਬ GK ਅਤੇ ਪੰਜਾਬੀ ਦਾ ਲੈਵਲ ਚੰਗੇ ਢੰਗ ਦਾ ਪਾਇਆ ਜਾਵੇ ਤਾਂ ਜੋ ਇਸ ਦਾ ਸਿੱਧਾ ਫਾਇਦਾ ਪੰਜਾਬ ਦੇ ਵਸਨੀਕ ਵਿਦਿਆਰਥੀਆਂ ਨੂੰ ਹੋ ਸਕੇ।
ਬਾਕੀ ਸਮੇਂ ਸਮੇਂ ਤੇ ਹਰ ਮੁੱਦੇ ਤੇ ਕੋਸ਼ਿਸ਼ ਕੀਤੀ ਜਾਂਦੀ ਹੈ , ਪਰ ਸਮਾਂ ਜ਼ਰੂਰ ਲਗਦਾ ਪਰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਬਾਂਹ ਫੜ੍ਹ ਹੀ ਲੈਂਦਾ , ਬਾਕੀ ਤੁਹਾਡੀਆਂ ਦੁਵਾਵਾਂ ਸਦਕਾ ਵੀ ਇਹਨਾਂ ਕੁ ਕਰਨ ਵਿੱਚ ਸਫ਼ਲ ਹੋਏ ਹਾਂ । ਅਗਲਾ ਮੁੱਦਾ ਫੀਸਾਂ ਨੂੰ ਲੈ ਕੇ ਹੈ, ਜ਼ਲਦ ਇਸ ਵਿੱਚ ਜੋ ਵੀ ਅਪਡੈਟ ਹੋਈ ਆਪ ਸੱਭ ਜੀ ਨਾਲ਼ ਸਾਂਝੀ ਕੀਤੀ ਜਾਵੇਗੀ।
ਧੰਨਵਾਦ ਸਹਿਤ
ਵਿਦਿਆਰਥੀ ਅਤੇ ਅਧਿਆਪਕ ਏਕਤਾ ਜ਼ਿੰਦਾਬਾਦ
14.4K viewsPositiveVibesPunjab Official Youtube, 17:10
ओपन / कमेंट
2024-04-02 14:32:44 https://youtube.com/live/uczYUcZ2NeQ?feature=share
13.4K viewsPositiveVibesPunjab Official Youtube, 11:32
ओपन / कमेंट
2024-04-01 15:15:58 https://youtube.com/live/4rzIxKRU0r8?feature=share
13.4K viewsPositiveVibesPunjab Official Youtube, 12:15
ओपन / कमेंट
2024-03-30 14:41:00 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਅੱਜ ਕਿਸੇ ਕਾਰਨ ਆਪਣੀਂ ਰਾਤ ਵਾਲੀ ਲਾਈਵ ਕਲਾਸ ਨਹੀਂ ਹੋਵੇਗੀ , ਇਹੀ ਕਲਾਸ ਕੱਲ਼੍ਹ ਐਤਵਾਰ ਰਾਤੀ 8 ਵਜੇ ਹੋਵੇਗੀ ਜੀ । ਧੰਨਵਾਦ ।।
12.8K viewsPositiveVibesPunjab Official Youtube, 11:41
ओपन / कमेंट