Get Mystery Box with random crypto!

Positive Vibes Punjab Official 🖥️🏆

चैनल का पता: @positivevibesofficial
श्रेणियाँ: शिक्षा
भाषा: हिंदी
ग्राहकों: 32.86K
चैनल से विवरण

ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ

Ratings & Reviews

3.50

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

1

1 stars

0


नवीनतम संदेश 9

2024-02-05 15:29:21 Document from Positive Vibes Punjab
12.7K viewsPositiveVibesPunjab Official Youtube, 12:29
ओपन / कमेंट
2024-02-05 10:57:44
12.7K viewsPositiveVibesPunjab Official Youtube, 07:57
ओपन / कमेंट
2024-02-02 12:58:08 ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਸਾਰੇ ਮੇਰੀ ਇੱਕ ਬੇਨਤੀ ਸਵਿਕਾਰ ਕਰਿਓ ਜੀ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਮੇਰੇ ਨਾਲ਼ ਸਹਿਮਤ ਹੋਵੋਗੇ ਜੀ.....ਹਰ ਰੋਜ਼ ਅਨੇਕਾ ਕਾਲ ਅਤੇ ਵਟਸਐਪ ਮੈਸਜ ਮੇਰੇ OFFICIAL NUMBER 8427752303 ਤੇ ਆਉਂਦੇ ਹਨ, ਜਿੰਨ੍ਹਾਂ ਵਿੱਚ ਵਿਦਿਆਰਥੀਆਂ ਦੇ ਸਾਂਝੇ ਮੁੱਦੇ ਅਤੇ ਕੋਰਸ ਸੰਬੰਧੀ Queries ਹੁੰਦੀਆਂ ਹਨ ਜਾਂ ਫ਼ਿਰ ਕਿਸੇ ਨਾ ਕਿਸੇ ਪ੍ਰਸ਼ਨ ਸੰਬੰਧੀ ਡਾਊਟ ਹੁੰਦੇ ਹਨ.......ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਮੈਸਜ ਦਾ ਰਿਪਲਈ ਕੀਤਾ ਜਾਵੇ , ਪਰ ਇਹ ਸੰਭਵ ਨਹੀਂ ਕਿ ਹਰ ਇੱਕ ਕਾਲ ਜਾਂ ਮੈਸਜ ਮੈਂ ਖੁਦ ਰਿਪਲਾਈ ਕਰਾ , ਕਿਉਂਕਿ ਫ਼ਿਰ ਕੰਟੈਂਟ ਅਤੇ ਕਲਾਸਾਂ ਲਈ ਟਾਈਮ ਨਹੀਂ ਬਚਦਾ, ਪਰ ਹਾਂ ਜਿਹੜੇ ਪੜ੍ਹਾਈ ਸੰਬੰਧੀ ਡਾਊਟ ਹੁੰਦੇ ਹਨ, ਉਹ ਮੈਂ ਖੁਦ ਹੀ ਰਿਪਲਾਈ ਕਰਦਾਂ ਹਾਂ, ਪਰ ਪਿਛਲੇ ਕੁਝ ਕੁ ਦਿਨਾਂ ਤੋ ਇਹ ਸਮੱਸਿਆ ਆ ਰਹੀ ਹੈ ਕਿ ਮੇਰੇ OFFICIAL NUMBER 8427752303 ਤੋਂ ਇਲਾਵਾ ਵੀ ਮੇਰੇ ਇੱਕ ਘਰ ਦੇ ਨੰਬਰ ( ਜੋ ਕਿ ਮੇਰੇ ਬੇਟੇ ਦੇ ਲਈ ਮੈਂ ਲਿਆ ਸੀ ਕਿਉਂਕਿ ਉਸ ਦੇ ਸਕੂਲ ਦਾ ਕੰਮ ਉਸਦੀ ਐਪ ਤੇ ਆਉਂਦਾ ਹੈ, ਨੰਬਰ- 62***15*25 ਹੈ (privacy ਕਰਕੇ ਮੈਂ ਪੂਰਾ ਨੰਬਰ ਨਹੀਂ ਲਿਖ ਰਿਹਾ) ਇਸ ਨੰਬਰ ਤੇ ਬਹੁਤ ਜ਼ਿਆਦਾ ਕਾਲ ਆ ਰਹੀਆਂ ਹਨ, ਜਿਸ ਕਰਕੇ ਉਸ ਨੂੰ ਕੰਮ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ, ਕ੍ਰਿਪਾ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਹਾਡੀ ਜੋ ਵੀ Query ਹੈ ਉਹ ਸਿਰਫ਼ 8427752303 ਨੰਬਰ ਤੇ ਹੀ ਕਾਲ ਜਾਂ ਮੈਸਜ ਕਰਕੇ ਭੇਜੀ ਜਾਵੇ , ਉਸਦਾ ਜਵਾਬ ਜਾਂ ਹੱਲ ਹਰ ਹਾਲਤ ਵਿੱਚ ਤਾਹਨੂੰ ਮਿਲੇਗਾ ਜੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀ ਜ਼ਰੂਰ ਇਸ ਗੱਲ ਦਾ ਧਿਆਨ ਰੱਖੋਗੇ ਜੀ।
ਧੰਨਵਾਦ ਸਹਿਤ ਤੁਹਾਡਾ ਆਪਣਾ ਮਾਸਟਰ ਬਲਜਿੰਦਰ ਸਿੰਘ
15.0K viewsPositiveVibesPunjab Official Youtube, edited  09:58
ओपन / कमेंट
2024-02-01 13:04:12

17.1K viewsPositiveVibesPunjab Official Youtube, 10:04
ओपन / कमेंट
2024-01-31 13:47:34

16.2K viewsPositiveVibesPunjab Official Youtube, 10:47
ओपन / कमेंट
2024-01-30 09:54:09
Precious gift
15.4K viewsPositiveVibesPunjab Official Youtube, 06:54
ओपन / कमेंट
2024-01-29 12:56:01 https://qtpte.on-app.in/app/oc/246057/qtpte?utm_source%3Dcopy-link%26utm_medium%3Dtutor-course-referral%26utm_campaign%3Dcourse-overview-app
13.7K viewsPositiveVibesPunjab Official Youtube, 09:56
ओपन / कमेंट
2024-01-28 12:13:09

14.1K viewsPositiveVibesPunjab Official Youtube, 09:13
ओपन / कमेंट
2024-01-26 21:37:12

16.5K viewsPositiveVibesPunjab Official Youtube, 18:37
ओपन / कमेंट
2024-01-26 17:41:36
15.1K viewsPositiveVibesPunjab Official Youtube, 14:41
ओपन / कमेंट