Get Mystery Box with random crypto!

66 KV Chimne Wala Supply

टेलीग्राम चैनल का लोगो chimnewala11kvsupply — 66 KV Chimne Wala Supply 6
टेलीग्राम चैनल का लोगो chimnewala11kvsupply — 66 KV Chimne Wala Supply
चैनल का पता: @chimnewala11kvsupply
श्रेणियाँ: अर्थशास्त्र
भाषा: हिंदी
ग्राहकों: 7.31K
चैनल से विवरण

I am doing my duty honestely with double hard work .

Ratings & Reviews

2.67

3 reviews

Reviews can be left only by registered users. All reviews are moderated by admins.

5 stars

0

4 stars

1

3 stars

0

2 stars

2

1 stars

0


नवीनतम संदेश 4

2022-06-19 15:19:51 ਬਣ ਵਾਲਾ,ਡੱਬ ਵਾਲਾ ਫੀਡਰ ਚਾਲੂ ਹੋ ਗਏ ਹਨ ਜੀ
1.9K views12:19
ओपन / कमेंट
2022-06-19 15:19:27 ਖਿਓਵਾਲਾ ਫੀਡਰ ਫਾਲਟੀ ਹੈ ਜੀ ਫ਼ੀਲਡ ਸਟਾਫ ਨਾਲ ਗਲ ਕੀਤੀ ਜਾਵੇ
1.9K views12:19
ओपन / कमेंट
2022-06-19 11:34:50 ਬਿਜਲੀ ਘਰ ਦੀ ਲਾਈਟ ਲਾਦੁਕਾ ਤੁ ਬੰਦ ਹੈ ਜੀ
2.6K views08:34
ओपन / कमेंट
2022-06-17 07:07:56 ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੇਜ ਹਨੇਰੀ ਅਤੇ ਮੋਸਮ ਦੀ ਖਰਾਬੀ ਕਾਰਨ ਜੇਕਰ ਕੋਈ ਪੋਲ ਟੁੱਟ ਜਾਂਦਾ ਹੈ ਜਾਂ ਕੋਈ ਦਰਖਤ ਟੁੱਟ ਕੇ ਲਾਇਨ ਤੇ ਡਿੱਗ ਪੇਂਦਾ ਹੈ ਤਾਂ ਇਸ ਦੀ ਜਾਣਕਾਰੀ ਸਬੰਧਤ ਜੇਈ ਜਾ ਲਾਇਨ ਮੈਨ ਨੂੰ ਦੱਸਿਆ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਫਾਲਟ ਦੂਰ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਜਾ ਸਕੇ
582 views04:07
ओपन / कमेंट
2022-06-16 22:44:03 ਖੇਤਾਂ ਵਾਲੀ ਸਪਲਾਈ ਵੀ ਬੰਦ ਰਹੇਗੀ ਜੀ
2.0K views19:44
ओपन / कमेंट
2022-06-16 22:43:12 ਸਾਰੀ ਸਪਲਾਈ 24 ਘੰਟਿਆ ਵਾਲੀ ਤੇਜ ਹਨੇਰੀ ਕਾਰਣ ਬੰਦ ਹੈ ਜੀ
2.0K views19:43
ओपन / कमेंट
2022-06-16 15:58:50 ਸ਼ੁੱਕਰਵਾਰ ਸਵੇਰੇ 3 ਵਜੇ ਤੋਂ ਦੁਪਹਿਰ 11 ਵਜੇ ਤਕ ਚਿਮਨੇ ਵਾਲਾ, ਝੋਕ ਡੀਪੂ ਲਾਣਾ ,ਬਾਘੇ ਵਾਲਾ ਫੀਡਰ ਚੱਲਣਗੇ

ਸ਼ੁੱਕਰਵਾਰ ਦੁਪਹਿਰ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਕ ਬਣ ਵਾਲਾ,ਚੱਕ ਡੱਬ ਵਾਲਾ,ਖਿਓ ਵਾਲਾ ਫੀਡਰ ਚੱਲਣਗੇ

ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਰਾਤ 3 ਵਜੇ ਤਕ ਚੱਕ ਪੱਖੀ,ਸਹੀ ਵਾਲਾ,ਓਝਾ ਵਾਲੀ ਫੀਡਰ ਚੱਲਣਗੇ ਜੀ
ਸਪਲਾਈ ਰੋਜ਼ਾਨਾ 8 ਘੰਟੇ ਹੋ ਗਈ ਹੈ ਚਾਰ ਦਿਨ ਇਹੀ ਸਮਾਂ ਰਹੇਗਾ ਜੀ

ਨੋਟ :- ਪੀ ਸੀ ਵਲੋਂ ਜੇਕਰ ਕੋਈ ਪਾਵਰ ਕੱਟ ਲਗਦੀ ਹੈ ਤਾਂ ਗਰੁੱਪ ਰਾਹੀਂ ਦਸ ਦਿੱਤਾ ਜਾਵੇਗਾ ।
2.6K views12:58
ओपन / कमेंट
2022-06-14 09:01:50 11 ਕੇ ਵੀ ਚਿਮਨੇ ਵਾਲਾ ਏਪੀ, ਝੋਕ ਡਿਪੂਲਾਣਾ ਏਪੀ ਫੀਡਰ ਚਾਲੂ ਹੋ ਗੲੇ ਹਨ
744 views06:01
ओपन / कमेंट
2022-06-14 08:57:54 11 ਕੇ ਵੀ ਚੱਕ ਪੱਖੀ ਏਪੀ ਫੀਡਰ ਚਾਲੂ ਹੋ ਗਿਆ ਹੈ ਅਤੇ ਇਸ ਫੀਡਰ ਦੀ ਸਪਲਾਈ ਪੂਰੀ ਕੀਤੀ ਜਾਵੇਗੀ
781 views05:57
ओपन / कमेंट
2022-06-14 05:29:32 ਚੱਕ ਪੱਖੀ ਫੀਡਰ ਫਾਲਟ ਹੈ
1.3K views02:29
ओपन / कमेंट