Get Mystery Box with random crypto!

66 KV Chimne Wala Supply

टेलीग्राम चैनल का लोगो chimnewala11kvsupply — 66 KV Chimne Wala Supply 6
टेलीग्राम चैनल का लोगो chimnewala11kvsupply — 66 KV Chimne Wala Supply
चैनल का पता: @chimnewala11kvsupply
श्रेणियाँ: अर्थशास्त्र
भाषा: हिंदी
ग्राहकों: 7.31K
चैनल से विवरण

I am doing my duty honestely with double hard work .

Ratings & Reviews

2.67

3 reviews

Reviews can be left only by registered users. All reviews are moderated by admins.

5 stars

0

4 stars

1

3 stars

0

2 stars

2

1 stars

0


नवीनतम संदेश 8

2022-06-02 14:15:10 ਖਿਓ ਵਾਲਾ ਬੋਦਲਾ ਫੀਡਰ ਸ਼ਾਮ 6 ਵਜੇ ਤਕ ਚੱਲੇਗਾ ਜੀ
2.7K views11:15
ओपन / कमेंट
2022-05-31 10:55:01 11 ਕੇ ਵੀ ਝੋਕ ਡਿਪੂਲਾਣਾ ਫੀਡਰ ਫਾਲਟ ਹੋ ਗਿਆ ਹੈ
586 views07:55
ओपन / कमेंट
2022-05-31 09:51:20 ਖਿਉ ਵਾਲਾ 24 ਘੰਟੇ ਵਾਲੀ ਸਪਲਾਈ ਪਰਮਿਟ ਕਾਰਨ ਲਗਭਗ 1-50 ਵਜੇ ਤੱਕ ਬੰਦ ਰਹਿਗੀ
957 views06:51
ओपन / कमेंट
2022-05-31 09:03:03 11 ਕੇ ਵੀ ਚਿਮਨੇ ਵਾਲਾ ,ਝੋਕ ਡਿਪੂਲਾਣਾ ਫੀਡਰ ਚਾਲੂ ਹੋ ਗੲੇ ਹਨ ਅਤੇ ਇਹ ਫੀਡਰ 7-30 ਵਜੇ ਤੱਕ ਚੱਲਣਗੇ
1.1K views06:03
ओपन / कमेंट
2022-05-30 23:13:21 ਚੱਕ ਬਾਨ ਵਾਲਾ ਫੀਡਰ ਫਾਲਟ ਹੈ
1.8K views20:13
ओपन / कमेंट
2022-05-30 22:36:51 ਚੱਕ ਬਾਨ ਵਾਲਾ ਚੱਕ ਡਬ ਵਾਲਾ ਖਿਓ ਵਾਲਾ ਫੀਡਰ ਚੱਲ ਗਏ ਹਨ
1.9K views19:36
ओपन / कमेंट
2022-05-30 17:24:08 ਅੱਜ ਰਾਤ ਨੂੰ 1:30 ਵਜੇ ਚੱਕ ਬਣ ਵਾਲਾ,ਚੱਕ ਡੱਬ ਵਾਲਾ,ਖਿਓ ਵਾਲਾ ਬੋਦਲਾ ਫੀਡਰ ਚੱਲਣਗੇ

ਕਲ ਦੁਪਹਿਰ 11:30 ਵਜੇ ਚਿਮਨੇ ਵਾਲਾ,ਝੋਕ ਡੀਪੂ ਲਾਣਾ ਫੀਡਰ ਚੱਲਣਗੇ

ਨੋਟ:- ਪਹਿਲਾ ਜੋ ਸੰਦੇਸ਼ ਪਾਇਆ ਗਿਆ ਸੀ ਉਸ ਨੂੰ ਰੱਦ ਸਮਝਿਆ ਜਾਵੇ ਜੀ ।
ਧੰਨਵਾਦ
2.2K views14:24
ओपन / कमेंट
2022-05-30 06:55:02 ਚੱਕ ਪੱਖੀ,ਸਹੀ ਵਾਲਾ ਫੀਡਰ ਅੱਜ ਦੁਪਹਿਰ 11:30 ਵਜੇ ਚੱਲਣਗੇ

ਅੱਜ ਰਾਤ ਨੂੰ 1:30 ਵਜੇ ਚੱਕ ਬਣ ਵਾਲਾ,ਚੱਕ ਡੱਬ ਵਾਲਾ,ਖਿਓ ਵਾਲਾ ਬੋਦਲਾ ਫੀਡਰ ਚੱਲਣਗੇ
317 views03:55
ओपन / कमेंट
2022-05-29 16:38:41 ਅੱਜ ਰਾਤ ਓਝਾ ਵਾਲਾ,ਬਾਘੇਵਾਲਾ ਫੀਡਰ ਲਾਈਨ ਫਾਲਟੀ ਹੋਣ ਕਾਰਨ ਨਹੀਂ ਚੱਲਣਗੇ
1.5K views13:38
ओपन / कमेंट
2022-05-29 07:34:32 11 ਕੇ ਵੀ ਚਿਮਨੇ ਵਾਲਾ ,ਝੋਕ ਡਿਪੂਲਾਣਾ ਫੀਡਰ ਚਾਲੂ ਹੋ ਗੲੇ ਹਨ
2.3K views04:34
ओपन / कमेंट