Get Mystery Box with random crypto!

ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੇਜ ਹਨੇਰੀ ਅਤੇ ਮੋਸਮ ਦੀ ਖਰਾਬੀ ਕ | 66 KV Chimne Wala Supply

ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੇਜ ਹਨੇਰੀ ਅਤੇ ਮੋਸਮ ਦੀ ਖਰਾਬੀ ਕਾਰਨ ਜੇਕਰ ਕੋਈ ਪੋਲ ਟੁੱਟ ਜਾਂਦਾ ਹੈ ਜਾਂ ਕੋਈ ਦਰਖਤ ਟੁੱਟ ਕੇ ਲਾਇਨ ਤੇ ਡਿੱਗ ਪੇਂਦਾ ਹੈ ਤਾਂ ਇਸ ਦੀ ਜਾਣਕਾਰੀ ਸਬੰਧਤ ਜੇਈ ਜਾ ਲਾਇਨ ਮੈਨ ਨੂੰ ਦੱਸਿਆ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਫਾਲਟ ਦੂਰ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਜਾ ਸਕੇ