Get Mystery Box with random crypto!

ਸ਼ੁੱਕਰਵਾਰ ਸਵੇਰੇ 3 ਵਜੇ ਤੋਂ ਦੁਪਹਿਰ 11 ਵਜੇ ਤਕ ਚਿਮਨੇ ਵਾਲਾ, ਝੋਕ ਡੀਪੂ | 66 KV Chimne Wala Supply

ਸ਼ੁੱਕਰਵਾਰ ਸਵੇਰੇ 3 ਵਜੇ ਤੋਂ ਦੁਪਹਿਰ 11 ਵਜੇ ਤਕ ਚਿਮਨੇ ਵਾਲਾ, ਝੋਕ ਡੀਪੂ ਲਾਣਾ ,ਬਾਘੇ ਵਾਲਾ ਫੀਡਰ ਚੱਲਣਗੇ

ਸ਼ੁੱਕਰਵਾਰ ਦੁਪਹਿਰ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਕ ਬਣ ਵਾਲਾ,ਚੱਕ ਡੱਬ ਵਾਲਾ,ਖਿਓ ਵਾਲਾ ਫੀਡਰ ਚੱਲਣਗੇ

ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਰਾਤ 3 ਵਜੇ ਤਕ ਚੱਕ ਪੱਖੀ,ਸਹੀ ਵਾਲਾ,ਓਝਾ ਵਾਲੀ ਫੀਡਰ ਚੱਲਣਗੇ ਜੀ
ਸਪਲਾਈ ਰੋਜ਼ਾਨਾ 8 ਘੰਟੇ ਹੋ ਗਈ ਹੈ ਚਾਰ ਦਿਨ ਇਹੀ ਸਮਾਂ ਰਹੇਗਾ ਜੀ

ਨੋਟ :- ਪੀ ਸੀ ਵਲੋਂ ਜੇਕਰ ਕੋਈ ਪਾਵਰ ਕੱਟ ਲਗਦੀ ਹੈ ਤਾਂ ਗਰੁੱਪ ਰਾਹੀਂ ਦਸ ਦਿੱਤਾ ਜਾਵੇਗਾ ।