Get Mystery Box with random crypto!

Positive Vibes Punjab Official 🖥️🏆

टेलीग्राम चैनल का लोगो positivevibesofficial — Positive Vibes Punjab Official 🖥️🏆 P
टेलीग्राम चैनल का लोगो positivevibesofficial — Positive Vibes Punjab Official 🖥️🏆
चैनल का पता: @positivevibesofficial
श्रेणियाँ: शिक्षा
भाषा: हिंदी
ग्राहकों: 33.27K
चैनल से विवरण

ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ

Ratings & Reviews

3.50

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

1

1 stars

0


नवीनतम संदेश 4

2024-05-11 07:07:45 ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ

ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ

ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ

ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ

ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ

ਸੁਰਜੀਤ ਪਾਤਰ
ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਜੀ ਅਕਾਲ ਚਲਾਣਾ ਕਰ ਗਏ ਹਨ ਸ਼ਰਧਾਂਜਲੀ
15.2K viewsPositiveVibesPunjab Official Youtube, 04:07
ओपन / कमेंट
2024-05-11 07:01:45
ਪਾਤਰ ਸਾਹਿਬ ਦੀ ਅਚਾਨਕ ਆਕਾਲ ਚਲਾਣਾ ਕਰ ਜਾਣ ਦੀ ਖ਼ਬਰ ਬਹੁਤ ਹੀ ਦੁੱਖ ਭਰੀ ਹੈ। ਪਾਤਰ ਸਾਹਿਬ ਦੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਇਸ ਤਰਾਂ ਚਲੇ ਜਾਣਾ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਅਤੇ ਇਸਦੇ ਨਾਲ ਨਾਲ ਹੀ ਪੰਜਾਬ, ਪੰਜਾਬੀਅਤ, ਪੰਜਾਬੀ ਸਾਹਿਤ ਅਤੇ ਸਮੁੱਚੇ ਪੰਜਾਬੀ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਦੁੱਖ ਦੀ ਘੜੀ ਵਿੱਚ ਸਾਡੇ ਮਿੱਤਰ (ਸਟਾਫ਼ ਮੈਂਬਰ )ਮਨਰਾਜ ਪਾਤਰ ਨੂੰ ਹੌਂਸਲਾ ਰੱਖਣ ਦਾ ਬਲ ਬਖਸ਼ੇ।
15.5K viewsPositiveVibesPunjab Official Youtube, 04:01
ओपन / कमेंट
2024-05-02 10:05:03 ਸਤਿ ਸ੍ਰੀ ਆਕਾਲ ਦੋਸਤੋ ਚੰਡੀਗੜ੍ਹ ਵਾਲੇ ਪੇਪਰ ਵਿਚ ਪੰਜਾਬੀ ਵਿਚ 2-3 ਪ੍ਰਸ਼ਨ objection ਵਿਚ ਨੇ ਦੋ ਪ੍ਰਸ਼ਨਾਂ ਦੇ ਪਰੂਫ ਭੇਜ ਰਿਹਾ ਬਾਕੀ ਦੇ ਕੋਸ਼ਿਸ਼ ਕਰ ਰਿਹਾ ਕਿਉੰਕਿ ਟ੍ਰੇਨਿੰਗ ਕਰਕੇ ਸਮਾਂ ਨਹੀਂ ਮਿਲ ਰਿਹਾ ਤੁਸੀਂ ਵੀ ਕੋਸ਼ਿਸ਼ ਕਰੋ, ਜੇ ਕਿਸੇ ਨੂੰ ਵੀ ਕਿਸੇ ਪ੍ਰਸ਼ਨ ਦਾ ਪਰੂਫ ਮਿਲਦਾ ਸਾਨੂੰ 8427752303 ਤੇ ਭੇਜ ਦਿਓ ਜੀ, ਹੋ ਸਕਦਾ ਕਿਸੇ ਭੈਣ ਭਰਾ ਦਾ ਭਲਾ ਹੋ ਜਾਵੇ, ਕਿਉੰਕਿ ਅੱਜ ਕੱਲ੍ਹ ਮੈਰਿਟ ਸਿਰਫ 1-2 ਨੰਬਰਾਂ ਦੀ ਗੇਮ ਹੈ,,,,,,ਧੰਨਵਾਦ ਸਹਿਤ
15.4K viewsPositiveVibesPunjab Official Youtube, 07:05
ओपन / कमेंट
2024-05-02 10:01:29
Photo from ਬਲਜਿੰਦਰ ਸਿੰਘ
15.1K viewsPositiveVibesPunjab Official Youtube, 07:01
ओपन / कमेंट
2024-05-02 10:01:04
Photo from ਬਲਜਿੰਦਰ ਸਿੰਘ
14.9K viewsPositiveVibesPunjab Official Youtube, 07:01
ओपन / कमेंट
2024-05-02 08:50:26
14.1K viewsPositiveVibesPunjab Official Youtube, 05:50
ओपन / कमेंट
2024-04-29 20:52:15

12.9K viewsPositiveVibesPunjab Official Youtube, 17:52
ओपन / कमेंट
2024-04-27 05:36:59 Computer marathon for Chandigarh exam

14.7K viewsPositiveVibesPunjab Official Youtube, 02:36
ओपन / कमेंट
2024-04-25 13:48:40
14.5K viewsPositiveVibesPunjab Official Youtube, 10:48
ओपन / कमेंट
2024-04-25 13:48:40
13.4K viewsPositiveVibesPunjab Official Youtube, 10:48
ओपन / कमेंट