Get Mystery Box with random crypto!

ਸਤਿ ਸ੍ਰੀ ਆਕਾਲ ਦੋਸਤੋ ਚੰਡੀਗੜ੍ਹ ਵਾਲੇ ਪੇਪਰ ਵਿਚ ਪੰਜਾਬੀ ਵਿਚ 2-3 ਪ੍ਰ | Positive Vibes Punjab Official 🖥️🏆

ਸਤਿ ਸ੍ਰੀ ਆਕਾਲ ਦੋਸਤੋ ਚੰਡੀਗੜ੍ਹ ਵਾਲੇ ਪੇਪਰ ਵਿਚ ਪੰਜਾਬੀ ਵਿਚ 2-3 ਪ੍ਰਸ਼ਨ objection ਵਿਚ ਨੇ ਦੋ ਪ੍ਰਸ਼ਨਾਂ ਦੇ ਪਰੂਫ ਭੇਜ ਰਿਹਾ ਬਾਕੀ ਦੇ ਕੋਸ਼ਿਸ਼ ਕਰ ਰਿਹਾ ਕਿਉੰਕਿ ਟ੍ਰੇਨਿੰਗ ਕਰਕੇ ਸਮਾਂ ਨਹੀਂ ਮਿਲ ਰਿਹਾ ਤੁਸੀਂ ਵੀ ਕੋਸ਼ਿਸ਼ ਕਰੋ, ਜੇ ਕਿਸੇ ਨੂੰ ਵੀ ਕਿਸੇ ਪ੍ਰਸ਼ਨ ਦਾ ਪਰੂਫ ਮਿਲਦਾ ਸਾਨੂੰ 8427752303 ਤੇ ਭੇਜ ਦਿਓ ਜੀ, ਹੋ ਸਕਦਾ ਕਿਸੇ ਭੈਣ ਭਰਾ ਦਾ ਭਲਾ ਹੋ ਜਾਵੇ, ਕਿਉੰਕਿ ਅੱਜ ਕੱਲ੍ਹ ਮੈਰਿਟ ਸਿਰਫ 1-2 ਨੰਬਰਾਂ ਦੀ ਗੇਮ ਹੈ,,,,,,ਧੰਨਵਾਦ ਸਹਿਤ