Get Mystery Box with random crypto!

ਸਤਿ ਸ੍ਰੀ ਅਕਾਲ ਬੇਟਾ ਇੱਕ ਜਾਣਕਾਰੀ ਸਾਂਝੀ ਕਰਨੀ ਸੀ, ਜਿਵੇਂਕਿ ਸਭ ਨੂੰ ਪ | Positive Vibes Punjab Official 🖥️🏆

ਸਤਿ ਸ੍ਰੀ ਅਕਾਲ ਬੇਟਾ ਇੱਕ ਜਾਣਕਾਰੀ ਸਾਂਝੀ ਕਰਨੀ ਸੀ, ਜਿਵੇਂਕਿ ਸਭ ਨੂੰ ਪਤਾ 23 ਜੂਨ ਨੂੰ ਬਿਜਲੀ ਬੋਰਡ ਦਾ ALM ਦਾ ਪੇਪਰ ਹੈ, ਉਸ ਵਿੱਚ ਪੰਜਾਬੀ ਪੇਪਰ ਏ ਅਤੇ ਬੀ ਭਾਗ ਵਿਚ ਪੰਜਾਬੀ ਵਿਆਕਰਨ ਅਤੇ ਪੰਜਾਬ ਜੀ.ਕੇ ਆਉਣੀ ਹੈ, ਉਸ ਲਈ ਮੈਰਾਥਨ ਆਪਣੀ ਜ਼ਰੂਰ ਆਵੇਗੀ, ਪਰ Parts ਵਿਚ ਆਵੇਗੀ ਕਿਉਂਕਿ ਤਾਹਨੂੰ ਸਭ ਨੂੰ ਪਤਾ ਮੈਂ ਇਸ ਟਾਈਮ ਟ੍ਰੈਨਿੰਗ ਤੇ ਹਾਂ ਫਿਲੌਰ ਇਸ ਲਈ ਇਥੇ ਸਮਾਂ ਕੱਢਣਾ ਬਹੁਤ ਮੁਸ਼ਿਕਲ ਹੈ, ਪਰ ਮੈਨੂੰ ਪਤਾ ਆਪਣੇਂ ਚੈਂਨਲ ਤੇ ਬਹੁਤ ਵਿਦਿਆਰਥੀ ਨਿਰਭਰ ਹਨ, ਸੋ ਤੁਹਾਡੇ ਨਾਲੋਂ ਵੱਧ ਚਿੰਤਾਂ ਮੈਨੂੰ ਹੈ, ਫ਼ਿਕਰ ਨਾ ਕਰੋ ਜ਼ਲਦ ਤੋਂ ਜ਼ਲਦ ਮੈਰਾਥਨ ਮਿਲ ਜਾਵੇਗੀ, ਸੋ ਕ੍ਰਿਪਾ ਕਰਕੇ ਬੇਨਤੀ ਹੈ ਮੈਰਾਥਨ ਲਈ ਮੈਸਜ ਜਾਂ ਕਾਲ ਵਾਰ-ਵਾਰ ਨਾ ਕਰੋ , ਕਿਉਂਕਿ ਕੰਮ ਕਰਨ ਵਿਚ ਦਿਕਤ ਆ ਜਾਂਦੀ ਹੈ.........ਉਮੀਦ ਕਰਦਾ ਹਾਂ ਤੁਸੀਂ ਜ਼ਰੂਰ ਸਾਥ ਦੇਵੋਗੇ.....ਧੰਨਵਾਦ ਸਹਿਤ ......