Get Mystery Box with random crypto!

Supply LADHUKA

टेलीग्राम चैनल का लोगो ladhuka11supply — Supply LADHUKA S
टेलीग्राम चैनल का लोगो ladhuka11supply — Supply LADHUKA
चैनल का पता: @ladhuka11supply
श्रेणियाँ: जानवरों , ऑटोमोबाइल
भाषा: हिंदी
ग्राहकों: 6.12K

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


नवीनतम संदेश 13

2023-03-17 23:11:05 ਮੌਸਮ ਖ਼ਰਾਬ ਹੋਣ ਕਾਰਨ ਖੇਤਾਂ ਵਾਲੀ ਸਪਲਾਈ ਬੰਦ ਹੈਂ ਜੀ
586 views20:11
ओपन / कमेंट
2023-03-17 19:43:58 ਮੌਸਮ ਖ਼ਰਾਬ ਹੋਣ ਕਾਰਨ ਖੇਤਾਂ ਵਾਲੀ ਸਪਲਾਈ ਬੰਦ ਹੈਂ ਜੀ
666 views16:43
ओपन / कमेंट
2023-03-17 12:19:29 ਵੀਰ ਜੀ ਆਹਲ ਬੋਦਲਾਂ ਏ ਪੀ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ
52 views09:19
ओपन / कमेंट
2023-03-17 07:59:58 ਵੀਰ ਜੀ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਫਾਲਟ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
525 views04:59
ओपन / कमेंट
2023-03-17 07:57:39 ਵੀਰ ਜੀ ਜਮਾਲ ਕੇ ਬਾਰਡਰ ਏਰੀਆ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ
544 views04:57
ओपन / कमेंट
2023-03-17 07:57:22 ਵੀਰ ਜੀ ਆਹਲ ਬੋਦਲਾਂ ਏ ਪੀ ਫੀਡਰ ਫਾਲਟ ਹੋਣ ਕਾਰਨ ਨਹੀਂ ਚੱਲਿਆ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ
547 views04:57
ओपन / कमेंट
2023-03-17 07:56:16 ਵੀਰ ਜੀ ਤਰੋਬੜੀ,, ਲਾਲੋ ਵਾਲੀ, ਭੰਬਾ ਵੱਟੂ, ਬਹਿਕ ਖਾਸ, ਗੁਲਾਮ ਰਸੂਲ, ਅੱਚਾਡਿੱਕੀ ਘੁਬਾਇਆ ਏ ਪੀ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ
562 views04:56
ओपन / कमेंट
2023-03-15 18:48:00 ਵੀਰ ਜੀ ਖੇਤਾਂ ਵਾਲੀ ਸਪਲਾਈ ਚਾਲੂ ਹੋ ਗਈ ਹੈ ਜੀ।
543 views15:48
ओपन / कमेंट
2023-03-15 16:37:04 ਅੱਜ ਰਾਤ ਖੇਤਾਂ ਵਾਲੇ Ap ਫੀਡਰ ਰਾਤ 10 ਵਜ਼ੇ ਤੋਂ ਕੱਲ ਸਵੇਰ 6 ਵਜ਼ੇ ਤੱਕ ਚੱਲਣ ਗੇ ਜੀ।
797 views13:37
ओपन / कमेंट
2023-03-15 14:05:40 ਕਣਕ ਦੀ ਫਸਲ ਪੱਕਣ ਲਾਗੇ ਪਹੁੰਚ ਗਈ ਹੈ ਇਸ ਲਈ ਕਿਸਾਨ ਭਰਾਵਾ ਨੂੰ ਬੇਨਤੀ ਹੈ ਕਿ ਜਿਥੇ ਵੀ ਖੇਤਾ ਵਿਚ ਘਟਨਾ ਵਾਪਰਨ ਦਾ ਖਤਰਾ ਹੋਵੇ ਜਿਵੇ ਟਰਾਸਫਾਰਮਰ ਜਾ ਟੀ ਆਫ ਉਸ ਦੇ ਹੇਠਾ ਤਿੰਨ ਚਾਰ ਮੀਟਰ ਤੱਕ ਕਣਕ ਵਢ ਲਈ ਜਾਵੇ ਤੇ ਉਸ ਜਗਾਹ ਨੂੰ ਗਿਲਾ ਕਰ ਦਿੱਤਾ ਜਾਵੇ ਤਾ ਜੋ ਘਟਨਾ ਰੋਕਣ ਦੇ ਉਪਰਾਲੇ ਕੀਤੇ ਜਾ ਸਕਣ ਬਚਾਓ ਵਿਚ ਹੀ ਬਚਾਅ ਹੈ।
907 views11:05
ओपन / कमेंट