Get Mystery Box with random crypto!

Khalsa Vaheer (ਖ਼ਾਲਸਾ ਵਹੀਰ) Sarbat Khalsa 2023

टेलीग्राम चैनल का लोगो khalsavaheer — Khalsa Vaheer (ਖ਼ਾਲਸਾ ਵਹੀਰ) Sarbat Khalsa 2023 K
टेलीग्राम चैनल का लोगो khalsavaheer — Khalsa Vaheer (ਖ਼ਾਲਸਾ ਵਹੀਰ) Sarbat Khalsa 2023
चैनल का पता: @khalsavaheer
श्रेणियाँ: समाचार
भाषा: हिंदी
ग्राहकों: 17.43K

Ratings & Reviews

4.33

3 reviews

Reviews can be left only by registered users. All reviews are moderated by admins.

5 stars

1

4 stars

2

3 stars

0

2 stars

0

1 stars

0


नवीनतम संदेश 4

2023-02-17 08:11:34

15.0K views05:11
ओपन / कमेंट
2023-02-15 10:12:36 ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਭਾਈ ਅੰਮ੍ਰਿਤਪਾਲ ਸਿੰਘ ਜਥੇ ਸਮੇਤ ਪਹੁੰਚ ਰਹੇ ਹਨ। ਸ਼ਹੀਦ ਭਾਈ ਸੰਦੀਪ ਸਿੰਘ(ਦੀਪ ਸਿੰਘ ਸਿੱਧੂ) ਦੇ ਪਹਿਲੇ ਸ਼ਹੀਦੀ ਦਿਹਾੜੇ ਮੌਕੇ ਸੱਚੇ ਪਾਤਸ਼ਾਹ ਦੇ ਸੱਚੇ ਤਖ਼ਤ ਦੇ ਸਨਮੁਖ ਅਰਦਾਸ ਕੀਤੀ ਜਾਵੇਗੀ।
14.9K views07:12
ओपन / कमेंट
2023-02-13 16:11:33 ਸ਼ਹੀਦ ਭਾਈ ਸੰਦੀਪ ਸਿੰਘ(ਦੀਪ ਸਿੰਘ ਸਿੱਧੂ) ਦੀ ਪਹਿਲੀ ਬਰਸੀ ਸਬੰਧੀ ਮਿਤੀ 19 ਫ਼ਰਵਰੀ 2023 ਨੂੰ ‘ਸ਼ਹੀਦੀ ਸਮਾਗਮ’ ਪਿੰਡ ਬੁੱਧਸਿੰਘ ਵਾਲਾ(ਮੋਗਾ) ਵਿਖੇ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਉਪਰੰਤ ਸ਼ਬਦ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਹੋਵੇਗੀ, ਫਿਰ ਭਾਈ ਅੰਮ੍ਰਿਤਪਾਲ ਸਿੰਘ ਸੰਬੋਧਨ ਹੋਣਗੇ। ਗੁਰਭਾਈ ਮੁਹਿੰਮ ਨੂੰ ਅੱਗੇ ਤੋਰਦਿਆਂ ਅੰਮ੍ਰਿਤ ਸੰਚਾਰ ਹੋਵੇਗਾ। ਟੀਮ ਦੀਪ ਸਿੱਧੂ ਵੱਲੋਂ ਤਿਆਰ ਕੀਤੇ ਸ਼ਹੀਦੀ ਦਰਵਾਜ਼ੇ ਦਾ ਉਦਘਾਟਨ ਕੀਤਾ ਜਾਵੇਗਾ। ਆਪ ਸਭ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

#sikh #sikhsovereignty #bhaiamritpalsingh
12.7K views13:11
ओपन / कमेंट
2023-02-12 14:02:33
11.9K views11:02
ओपन / कमेंट
2023-02-12 14:01:52 ਸਠਿਆਲਾ ਨੇੜਲੇ ਪਿੰਡ ਬੋਲ਼ੇਵਾਲ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਗੁਰਮਤਿ ਸਮਾਗਮ ‘ਚ ਹਾਜ਼ਰੀ ਭਰੀ ਤੇ ਸਿੱਖ ਵਿਚਾਰਾਂ ਦੀ ਸਾਂਝ ਪਾਈ।

ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਟੀਮ ਦੀਪ ਸਿੱਧੂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।
10.6K views11:01
ओपन / कमेंट
2023-02-11 18:53:38 Sikh Political Prisoner Bhai Gurdeep Singh Khairha has been released on Parole from Amritsar Jail. This release is merely for few weeks, but he is imprisoned for last 32 years.

Today, Bhai Amritpal Singh's Uncle with other Singhs visited him at his home. 'Sirpao' was given to Bhai Gurdeep Singh for his huge sacrifice in Sikh Struggle. May Akal Purkh bless all Sikh prisoners with Chardikla spirit and permanent release.
10.7K views15:53
ओपन / कमेंट
2023-02-11 18:35:11 ਅੰਮ੍ਰਿਤਸਰ ਜੇਲ੍ਹ 'ਚੋਂ ਰਾਜਸੀ ਸਿੱਖ ਕੈਦੀ ਭਾਈ ਗੁਰਦੀਪ ਸਿੰਘ ਖੈੜਾ ਪੈਰੋਲ 'ਤੇ ਰਿਹਾਅ ਹੋ ਕੇ ਘਰ ਪਰਤੇ ਹਨ। ਉਨ੍ਹਾਂ ਦੀ ਰਿਹਾਈ ਮਹਿਜ਼ ਕੁਝ ਹਫ਼ਤਿਆਂ ਦੀ ਹੈ, ਉਹ ਪਿਛਲੇ 32 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ।

ਉਨ੍ਹਾਂ ਦੇ ਗ੍ਰਹਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਅਤੇ ਜਥੇ ਦੇ ਸਿੰਘ ਮਿਲਣ ਪਹੁੰਚੇ। ਸਿੱਖ ਸੰਘਰਸ਼ ਲਈ ਭਾਈ ਗੁਰਦੀਪ ਸਿੰਘ ਖੈੜਾ ਦੀ ਵੱਡੀ ਕੁਰਬਾਨੀ ਦੇ ਸਤਿਕਾਰ 'ਚ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਅਕਾਲ ਪੁਰਖ ਸਮੂਹ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਤੇ ਪੱਕੀ ਰਿਹਾਈ ਬਖਸ਼ਣ।

#sikh #sikhsovereignty #bhaiamritpalsingh
10.4K views15:35
ओपन / कमेंट
2023-02-11 18:35:01
10.1K views15:35
ओपन / कमेंट
2023-02-10 09:23:03
12.8K views06:23
ओपन / कमेंट
2023-02-10 09:22:45 ਗੁਰਮਰਿਯਾਦਾ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਏ ਅਨੰਦ ਕਾਰਜ
11.8K views06:22
ओपन / कमेंट