Get Mystery Box with random crypto!

ਸ਼ਹੀਦ ਭਾਈ ਸੰਦੀਪ ਸਿੰਘ(ਦੀਪ ਸਿੰਘ ਸਿੱਧੂ) ਦੀ ਪਹਿਲੀ ਬਰਸੀ ਸਬੰਧੀ ਮਿਤੀ | Khalsa Vaheer (ਖ਼ਾਲਸਾ ਵਹੀਰ) Sarbat Khalsa 2023

ਸ਼ਹੀਦ ਭਾਈ ਸੰਦੀਪ ਸਿੰਘ(ਦੀਪ ਸਿੰਘ ਸਿੱਧੂ) ਦੀ ਪਹਿਲੀ ਬਰਸੀ ਸਬੰਧੀ ਮਿਤੀ 19 ਫ਼ਰਵਰੀ 2023 ਨੂੰ ‘ਸ਼ਹੀਦੀ ਸਮਾਗਮ’ ਪਿੰਡ ਬੁੱਧਸਿੰਘ ਵਾਲਾ(ਮੋਗਾ) ਵਿਖੇ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਉਪਰੰਤ ਸ਼ਬਦ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਹੋਵੇਗੀ, ਫਿਰ ਭਾਈ ਅੰਮ੍ਰਿਤਪਾਲ ਸਿੰਘ ਸੰਬੋਧਨ ਹੋਣਗੇ। ਗੁਰਭਾਈ ਮੁਹਿੰਮ ਨੂੰ ਅੱਗੇ ਤੋਰਦਿਆਂ ਅੰਮ੍ਰਿਤ ਸੰਚਾਰ ਹੋਵੇਗਾ। ਟੀਮ ਦੀਪ ਸਿੱਧੂ ਵੱਲੋਂ ਤਿਆਰ ਕੀਤੇ ਸ਼ਹੀਦੀ ਦਰਵਾਜ਼ੇ ਦਾ ਉਦਘਾਟਨ ਕੀਤਾ ਜਾਵੇਗਾ। ਆਪ ਸਭ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

#sikh #sikhsovereignty #bhaiamritpalsingh