Get Mystery Box with random crypto!

ਅੰਮ੍ਰਿਤਸਰ ਜੇਲ੍ਹ 'ਚੋਂ ਰਾਜਸੀ ਸਿੱਖ ਕੈਦੀ ਭਾਈ ਗੁਰਦੀਪ ਸਿੰਘ ਖੈੜਾ ਪੈਰੋ | Khalsa Vaheer (ਖ਼ਾਲਸਾ ਵਹੀਰ) Sarbat Khalsa 2023

ਅੰਮ੍ਰਿਤਸਰ ਜੇਲ੍ਹ 'ਚੋਂ ਰਾਜਸੀ ਸਿੱਖ ਕੈਦੀ ਭਾਈ ਗੁਰਦੀਪ ਸਿੰਘ ਖੈੜਾ ਪੈਰੋਲ 'ਤੇ ਰਿਹਾਅ ਹੋ ਕੇ ਘਰ ਪਰਤੇ ਹਨ। ਉਨ੍ਹਾਂ ਦੀ ਰਿਹਾਈ ਮਹਿਜ਼ ਕੁਝ ਹਫ਼ਤਿਆਂ ਦੀ ਹੈ, ਉਹ ਪਿਛਲੇ 32 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ।

ਉਨ੍ਹਾਂ ਦੇ ਗ੍ਰਹਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਅਤੇ ਜਥੇ ਦੇ ਸਿੰਘ ਮਿਲਣ ਪਹੁੰਚੇ। ਸਿੱਖ ਸੰਘਰਸ਼ ਲਈ ਭਾਈ ਗੁਰਦੀਪ ਸਿੰਘ ਖੈੜਾ ਦੀ ਵੱਡੀ ਕੁਰਬਾਨੀ ਦੇ ਸਤਿਕਾਰ 'ਚ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਅਕਾਲ ਪੁਰਖ ਸਮੂਹ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਤੇ ਪੱਕੀ ਰਿਹਾਈ ਬਖਸ਼ਣ।

#sikh #sikhsovereignty #bhaiamritpalsingh