Get Mystery Box with random crypto!

ਸ਼ਬਦ-ਸਫ਼ਰ-129 ਗੁਲਜ਼ਾਰ 'ਗੁਲਜ਼ਾਰ' ਤੋਂ ਭਾਵ 'ਬਾਗ਼, ਫੁਲਵਾੜੀ, | PUNJAB EDUCARE (PSEB)

ਸ਼ਬਦ-ਸਫ਼ਰ-129
ਗੁਲਜ਼ਾਰ
'ਗੁਲਜ਼ਾਰ' ਤੋਂ ਭਾਵ 'ਬਾਗ਼, ਫੁਲਵਾੜੀ, ਗੁਲਸ਼ਨ' ਹੈ। ਇਹ 'ਗੁਲ' ਅਤੇ 'ਜ਼ਾਰ' ਤੋਂ ਬਣਿਆ ਹੈ। ਫ਼ਾਰਸੀ 'ਗੁਲ' ਤੋਂ ਭਾਵ 'ਫੁੱਲ' ਅਤੇ 'ਜ਼ਾਰ' ਤੋਂ ਭਾਵ 'ਉਹ ਥਾਂ ਜਿੱਥੇ ਕਿਸੇ ਵਸਤੂ ਦੀ ਬਹੁਤਾਤ ਹੋਵੇ' ਹੈ। ਗੁਲਜ਼ਾਰ ਪੰਜਾਬ ਵਿੱਚ ਮਰਦਾਂ ਦਾ ਨਾਂ ਵੀ ਹੈ।