Get Mystery Box with random crypto!

ਸ਼ਬਦ-ਸਫ਼ਰ-130 ਹਵਾਲਾਤ 'ਹਵਾਲਾਤ' ਤੋਂ ਭਾਵ 'ਅਦਾਲਤ ਦੇ ਫ਼ੈਸਲੇ ਤੋ | PUNJAB EDUCARE (PSEB)

ਸ਼ਬਦ-ਸਫ਼ਰ-130
ਹਵਾਲਾਤ
'ਹਵਾਲਾਤ' ਤੋਂ ਭਾਵ 'ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਦੋਸ਼ੀ ਨੂੰ ਕੈਦ ਰੱਖਣ ਦੀ ਥਾਂ' ਹੈ। ਅਰਬੀ 'ਹਵਾਲਾਤ' 'ਹਵਾਲਾ' ਦਾ ਬਹੁਵਚਨ ਹੈ। 'ਹਵਾਲਾ' ਤੋਂ ਭਾਵ 'ਸਪੁਰਦਗੀ' ਹੈ। 'ਆਤ' ਪਿਛੇਤਰ ਨਾਲ਼ ਹੋਰ ਵੀ ਕਈ ਸ਼ਬਦਾਂ ਦੇ ਬਹੁਵਚਨ ਬਣਦੇ ਹਨ, ਜਿਵੇਂ ਕਿ ਕਾਗ਼ਜ਼ਾਤ, ਹਾਲਾਤ, ਜਜ਼ਬਾਤ ਆਦਿ।