Get Mystery Box with random crypto!

ਸਤਿ ਸ਼੍ਰੀ ਆਕਾਲ ਗਰੁੱਪ ਮੈਂਬਰ ਅਤੇ ਗਰੁੱਪ ਐਡਮਿਨਸ ਆਪ ਜੀ ਨੂੰ ਸੁਚਿਤ ਕੀ | 🤣 Punjabi chutkule 😂

ਸਤਿ ਸ਼੍ਰੀ ਆਕਾਲ ਗਰੁੱਪ ਮੈਂਬਰ ਅਤੇ ਗਰੁੱਪ ਐਡਮਿਨਸ
ਆਪ ਜੀ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਵੇਹਲੀ ਜਨਤਾ ਗਰੁੱਪ ਵਿੱਚ ਸਭ ਮੈਂਬਰਾਂ ਦਾ ਖਿਆਲ ਰੱਖਿਆ ਜਾਂਦਾ ਹੈ। ਇਸ ਲਈ ਕੋਈ ਵੀ ਐਡਮਿਨ ਜਾਂ ਕੋਈ ਮੈਂਬਰ ਇੱਕ ਦੂਜੇ ਦੀ ਧਾਰਮਿਕ, ਪਰਿਵਾਰਿਕ,ਸਮਾਜਿਕ ਅਤੇ ਨੈਤਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਪਾਇਆ ਗਿਆ ਤਾਂ ਉਸਤੇ ਬਣਦੀ ਕਾਰਵਾਈ ਭਾਵ ਗਰੁੱਪ ਤੋਂ ਹਮੇਸ਼ਾ ਲਈ ਬਾਹਰ ਕਰ ਦਿੱਤਾ ਜਾਵੇਗਾ।
ਗਰੁੱਪ ਨੂੰ ਖੁਦ ਦਾ ਗਰੁੱਪ ਸਮਝਦੇ ਹੋਇਆ।ਗਰੁੱਪ ਦੇ ਨਿਯਮਾਂ ਦਾ ਪਾਲਣ ਕਰੋ ਜੀ।
ਵੱਲੋਂ
Owner,
ਵੇਹਲੀ ਜਨਤਾ ।