Get Mystery Box with random crypto!

🤣 Punjabi chutkule 😂

टेलीग्राम चैनल का लोगो punjabi_chutkule — 🤣 Punjabi chutkule 😂
टेलीग्राम चैनल का लोगो punjabi_chutkule — 🤣 Punjabi chutkule 😂
चैनल का पता: @punjabi_chutkule
श्रेणियाँ: शिक्षा
भाषा: हिंदी
ग्राहकों: 3.63K
चैनल से विवरण

☺️ Welcome 🤗
🤣 ਪੰਜਾਬੀ ਚੁਟਕਲੇ 🤣
✍️ ਪੰਜਾਬੀ ਸਾਇਰੀ 👉 @Punjab_shayari
🤯 👉 @Punjabi_Fact
Owner 👉 https://instagram.com/inst_a_alone_boy?igshid=YmMyMTA2M2Y=

Ratings & Reviews

2.33

3 reviews

Reviews can be left only by registered users. All reviews are moderated by admins.

5 stars

0

4 stars

1

3 stars

0

2 stars

1

1 stars

1


नवीनतम संदेश

2023-01-08 13:12:27
( TOP Study Channel )

2.5K views10:12
ओपन / कमेंट
2023-01-08 12:05:36 https://t.me/college_wale1
317 views09:05
ओपन / कमेंट
2023-01-08 11:57:28 https://t.me/Study_Material_12th
309 views08:57
ओपन / कमेंट
2023-01-08 11:47:56 ਸਤਿ ਸ਼੍ਰੀ ਆਕਾਲ ਗਰੁੱਪ ਮੈਂਬਰ ਅਤੇ ਗਰੁੱਪ ਐਡਮਿਨਸ
ਆਪ ਜੀ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਵੇਹਲੀ ਜਨਤਾ ਗਰੁੱਪ ਵਿੱਚ ਸਭ ਮੈਂਬਰਾਂ ਦਾ ਖਿਆਲ ਰੱਖਿਆ ਜਾਂਦਾ ਹੈ। ਇਸ ਲਈ ਕੋਈ ਵੀ ਐਡਮਿਨ ਜਾਂ ਕੋਈ ਮੈਂਬਰ ਇੱਕ ਦੂਜੇ ਦੀ ਧਾਰਮਿਕ, ਪਰਿਵਾਰਿਕ,ਸਮਾਜਿਕ ਅਤੇ ਨੈਤਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਪਾਇਆ ਗਿਆ ਤਾਂ ਉਸਤੇ ਬਣਦੀ ਕਾਰਵਾਈ ਭਾਵ ਗਰੁੱਪ ਤੋਂ ਹਮੇਸ਼ਾ ਲਈ ਬਾਹਰ ਕਰ ਦਿੱਤਾ ਜਾਵੇਗਾ।
ਗਰੁੱਪ ਨੂੰ ਖੁਦ ਦਾ ਗਰੁੱਪ ਸਮਝਦੇ ਹੋਇਆ।ਗਰੁੱਪ ਦੇ ਨਿਯਮਾਂ ਦਾ ਪਾਲਣ ਕਰੋ ਜੀ।
ਵੱਲੋਂ
Owner,
ਵੇਹਲੀ ਜਨਤਾ ।
316 views08:47
ओपन / कमेंट
2023-01-08 09:13:10 ਸੰਤਾ ਬੰਤੇ ਨੂੰ ਕਹਿੰਦਾ: ਮੈਂ ਆਪਣਾ ਪੱਰਸ ਘਰ ਭੂਲ ਆਇਆਂ, ਮੈਨੂੰ 1000 ਰੁਪਏ ਚਾਹਿਦੇ ਸੀ
ਬੰਤਾ: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ, ਲੈ 10 ਰੁਪਏ ਤੇ ਰਿਕਸ਼ਾ ਕਰਕੇ ਆਪਣਾ ਪੱਰਸ ਲੈ ਆ।
440 views06:13
ओपन / कमेंट
2023-01-07 17:56:37 ਇਕ ਔਰਤ ਬੈਂਕ ‘ਚ ਚੈਕ ਕੈਸ਼ ਕਰਵਾਉਣ ਗਈ ਤਾਂ ਕਲਰਕ ਨੇ ਕਿਹਾ, ”ਇਥੇ ਆਪਣੇ ਸਾਈਨ ਕਰੋ’
ਔਰਤ, ”ਕਿਵੇਂ?”
ਕਲਰਕ, ”ਜਿੱਦਾਂ ਚਿੱਠੀ ਦੇ ਅਖੀਰ ‘ਚ ਲਿਖਦੇ ਹੋ”
ਔਰਤ ਨੇ ਲਿਖਿਆ, ”ਤੁਹਾਡੇ ਕਾਕੇ ਦੀ ਮਾਂ”
524 views14:56
ओपन / कमेंट
2023-01-07 14:48:12 ਮਾਂ- ਟੀਟੂ ਬੇਟੇ, ਤੈਨੂੰ ਸਕੂਲ ਵਿੱਚ ਸਭ ਤੋਂ ਚੰਗਾ ਕੌਣ ਲੱਗਦਾ ਹੈ?
ਟੀਟੂ- ਮੰਮੀ ਘੰਟੀ ਵਜਾਉਣ ਵਾਲਾ ਚਪੜਾਸੀ
658 views11:48
ओपन / कमेंट
2023-01-05 16:05:47
Join us
760 viewsAkash, edited  13:05
ओपन / कमेंट
2023-01-05 07:35:39 ਮਾਲੀ : ਤੂੰ ਅੰਬ ਦੇ ਦਰਖ਼ਤ 'ਤੇ ਚੜ੍ਹ ਕੇ ਕੀ ਕਰ ਰਿਹਾ ਹੈ?
ਮੋਨੂੰ : ਜੀ, ਟੁੱਟਿਆ ਹੋਇਆ ਅੰਬ ਦਰਖ਼ਤ 'ਤੇ ਵਾਪਸ ਲਗਾ ਰਿਹਾ ਹਾਂ
775 viewsAkash, 04:35
ओपन / कमेंट
2023-01-01 10:28:51
1.3K viewsAkash, 07:28
ओपन / कमेंट