Get Mystery Box with random crypto!

ਇਕ ਔਰਤ ਬੈਂਕ ‘ਚ ਚੈਕ ਕੈਸ਼ ਕਰਵਾਉਣ ਗਈ ਤਾਂ ਕਲਰਕ ਨੇ ਕਿਹਾ, ”ਇਥੇ ਆਪਣੇ ਸ | 🤣 Punjabi chutkule 😂

ਇਕ ਔਰਤ ਬੈਂਕ ‘ਚ ਚੈਕ ਕੈਸ਼ ਕਰਵਾਉਣ ਗਈ ਤਾਂ ਕਲਰਕ ਨੇ ਕਿਹਾ, ”ਇਥੇ ਆਪਣੇ ਸਾਈਨ ਕਰੋ’
ਔਰਤ, ”ਕਿਵੇਂ?”
ਕਲਰਕ, ”ਜਿੱਦਾਂ ਚਿੱਠੀ ਦੇ ਅਖੀਰ ‘ਚ ਲਿਖਦੇ ਹੋ”
ਔਰਤ ਨੇ ਲਿਖਿਆ, ”ਤੁਹਾਡੇ ਕਾਕੇ ਦੀ ਮਾਂ”