Get Mystery Box with random crypto!

Punjabi Books

टेलीग्राम चैनल का लोगो punjabi_books — Punjabi Books P
टेलीग्राम चैनल का लोगो punjabi_books — Punjabi Books
चैनल का पता: @punjabi_books
श्रेणियाँ: साहित्य
भाषा: हिंदी
ग्राहकों: 2.72K
चैनल से विवरण

ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ

Ratings & Reviews

1.50

2 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

1


नवीनतम संदेश 4

2022-05-15 17:24:56 ਤਕਨੀਕੀ ਚੈਨਲ ਲਿੰਕ:

ਤਕਨੀਕੀ ਖ਼ਬਰਾਂ

Android Mobile Apps

ਟੈਲੀਗ੍ਰਾਮ ਸਿੱਖੋ

ਤਕਨੀਕੀ ਸ਼ਬਦਾਵਲੀ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
280 views14:24
ओपन / कमेंट
2022-05-14 17:29:23 ਖ਼ਾਸ ਵੰਨਗੀ ਦਾ ਮਿਊਜ਼ਕ-

ਦਰਦ ਭਰੇ ਗੀਤ

ਸੂਫ਼ੀ ਸੰਗੀਤ

ਮਹਿਫ਼ਿਲ-ਏ-ਕਵਾਲੀ

Farmer Music

ਗਜ਼ਲ ਮਹਿਫ਼ਲ

ਢਾਡੀ ਤੇ ਕਵੀਸ਼ਰ

ਗੁਲਦਸਤਾ ਗੀਤਾਂ ਦਾ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
322 views14:29
ओपन / कमेंट
2022-05-10 17:05:08 ਪੰਜਾਬੀ ਮਿਊਜ਼ਕ ਚੈਨਲ-

ਦੇਸ ਪੰਜਾਬ ਦੇ ਗਾਇਕ

ਪਾਕਿਸਤਾਨੀ ਗਾਇਕ

ਫ਼ਿਲਮੀ ਗੀਤ

ਨੁਸਰਤ ਫ਼ਤਹਿ ਅਲੀ ਖਾਂ

ਪੰਜਾਬੀ ਰੇਡੀਓ

ਪੰਜਾਬੀ ਜੰਕਸ਼ਨ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
280 views14:05
ओपन / कमेंट
2022-05-08 05:18:54 ਕਿਸਾਨੀ ਚੈਨਲ

ਖੇਤੀ ਖ਼ਬਰਾਂ/ਜਾਣਕਾਰੀ

ਕਿਸਾਨ ਮੋਰਚਾ ਪੇਟਿੰਗਾਂ

Farmer Music

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
470 views02:18
ओपन / कमेंट
2022-05-01 00:43:58 ਜ਼ਰੂਰੀ ਸੰਦੇਸ਼ (ਖਾਸ ਕਰਕੇ ਐਡਮਿਨਾਂ ਲਈ)

ਬੀਤੇ ਡੇਢ-ਦੋ ਸਾਲ ਤੋਂ ਟੈਲੀਗ੍ਰਾਮ 'ਤੇ ਇੱਕ ਸ਼ਾਤਰ ਗਰੋਹ ਸਰਗਰਮ ਹੈ, ਜਿਸਦਾ ਮਕਸਦ
- ਖਾਹਮਖਾਹ ਕਿਸੇ ਦੇ ਕੰਮ 'ਚ ਟੰਗ ਅੜਾਉਣਾ
- ਪੰਜਾਬੀਆਂ ਖਾਸ ਕਰਕੇ ਐਡਮਿਨਾਂ ਨੂੰ ਬਦਨਾਮ ਕਰਨਾ ਤੇ ਡਰਾਉਣਾ
- ਕਿਤਾਬਾਂ, ਅਖ਼ਬਾਰਾਂ ਤੇ ਹੋਰ ਪੰਜਾਬੀ ਚੈਨਲ/ਗਰੁੱਪਾਂ ਨੂੰ ਬੰਦ ਕਰਾਉਣਾ ਜਾਂ ਹੜੱਪਣਾ
- ਲੜਾਈ ਲਈ ਉਕਸਾਉਣਾ ਤੇ ਫਿਰ ਚੈਟ ਦੀ ਕੱਟਵੱਢ ਕਰਕੇ ਦੂਜੇ ਨੂੰ ਗਲਤ ਬਣਾਉਣਾ
- ਦੋਸਤੀ ਬਹਾਨੇ ਬੁਲਾ ਕੇ ਪੈਸੇ ਲੁੱਟਣਾ ਜਾਂ ਹੋਰ ਨੁਕਸਾਨ ਕਰਨਾ

ਆਪਣੇ ਕੰਮ ਨੂੰ ਅੰਜਾਮ ਦੇਣ ਲਈ ਇਹ ਕਿਸੇ ਨਾਲ ਦੋਸਤੀ ਗੰਢਦੇ ਹਨ, ਕਿਸੇ ਨੂੰ ਸਹਾਇਤਾ ਦਾ ਦਿਖਾਵਾ ਕਰਦੇ ਹਨ ਤੇ ਕਿਸੇ ਨੂੰ ਡਰਾਉਂਦੇ ਹਨ। ਬਹੁਤਿਆਂ ਨੂੰ ਤਾਂ ਇਨ੍ਹਾਂ ਬਾਰੇ ਪਤਾ ਹੀ ਨਹੀਂ ਚਲਦਾ, ਕਿਉਂਕਿ ਇਹ ਟੈਲੀਗ੍ਰਾਮ ਦੇ ਫ਼ੀਚਰਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਆਪਣੀ ਪਹਿਚਾਣ ਗੁਪਤ ਰੱਖਦੇ ਹਨ, ਜਾਂ ਪ੍ਰੋਫਾਈਲ ਬਦਲਦੇ ਰਹਿੰਦੇ ਹਨ। ਇੱਕ ਹੱਡਬੀਤੀ @PunjabiNewspaper ਚੈਨਲ 'ਚ ਪੜ੍ਹ ਸਕਦੇ ਹੋ।

ਟੈਲੀਗ੍ਰਾਮ ਦੀ ਵਰਤੋਂ ਕਰਦੇ ਹੋਏ ਖਿਆਲ ਰੱਖੋ-
- ਕਿਸੇ ਵੀ ਅਣਜਾਣ ਨਾਲ ਚੈਟ ਜਾਂ ਆਡੀਓ-ਵੀਡੀਓ ਕਾਲ 'ਤੇ ਗੱਲ ਨਾ ਕਰੋ
- ਪ੍ਰਾਈਵੇਟ ਚੈਟ ਜਾਂ ਗਰੁੱਪਾਂ ਵਿੱਚ ਕਿਸੇ ਨਾਲ ਬਹਿਸਬਾਜ਼ੀ ਜਾਂ ਗਾਲੀ-ਗਲੋਚ ਨਾ ਕਰੋ
- ਕੋਈ ਫਾਲਤੂ ਬੋਲ ਰਿਹਾ ਤਾਂ ਤੁਰੰਤ ਸਕਰੀਨਸ਼ਾਟ ਲੈ ਕੇ ਪੋਸਟ ਡਿਲੀਟ ਕਰੋ ਤੇ ਮੈਂਬਰ ਨੂੰ Ban ਕਰੋ (ਬਾਦ 'ਚ ਇਹ ਆਪਣੀ ਬਕਵਾਸ ਡਿਲੀਟ ਕਰ ਦਿੰਦੇ ਹਨ)
- ਕਿਸੇ ਨੂੰ ਵੀ ਆਪਣਾ ਅਤਾ-ਪਤਾ ਜਾਂ ਨਿੱਜੀ ਜਾਣਕਾਰੀ ਨਾ ਦਿਓ
- ਕਿਸੇ ਤੋਂ ਕੋਈ ਗਿਫ਼ਟ ਜਾਂ ਪੈਸੇ ਵਗੈਰਾ ਦੀ ਮਦਦ ਨਾ ਲਓ

ਚੁੱਪ ਰਹਿਕੇ ਜਾਂ ਡਰਕੇ ਆਪਣਾ ਕੰਮ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ। ਜੇ ਕੋਈ ਇਨ੍ਹਾਂ ਨਾਲ ਖ਼ੁਦ ਨਿਪਟ ਸਕਦਾ ਤਾਂ ਠੀਕ, ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਰਾਹ ਫੜੋ। ਅਜਿਹੇ ਤੇ ਹੋਰ ਸਾਂਝੇ ਮਸਲਿਆਂ 'ਤੇ ਗੱਲਬਾਤ ਲਈ ਪੰਜਾਬੀ ਐਡਮਿਨਾਂ ਦਾ ਇੱਕ ਅਲੱਗ ਗਰੁੱਪ ਵੀ ਬਣਿਆ ਹੋਇਆ ਹੈ। ਕਾਨੂੰਨੀ ਕਾਰਵਾਈ ਦੀ ਮੁਢਲੀ ਜਾਣਕਾਰੀ ਤੇ ਗਰੁੱਪ ਲਿੰਕ ਲੈਣ ਲਈ @AgiyatBot 'ਤੇ ਸੰਪਰਕ ਕਰ ਸਕਦੇ ਹੋ

ਜੇ ਤੁਹਾਡੇ ਕੋਲ ਬੀਤੇ ਸਮੇਂ ਵਿੱਚ ਇਸ ਗਰੋਹ ਜਾਂ ਕਿਸੇ ਹੋਰ ਦੁਆਰਾ ਕਿਤੇ ਵੀ ਕੀਤੀ ਬਕਵਾਸ ਦੇ ਸਕਰੀਨਸ਼ਾਟ ਜਾਂ ਕਾਲ ਰਿਕਾਰਡਿੰਗ ਹੈ ਤਾਂ @AgiyatBot 'ਤੇ ਭੇਜੋ ਜੋ ਕਿ ਅੱਗੇ ਇੱਕ ਚੈਨਲ ਵਿੱਚ ਪਾਏ ਜਾ ਰਹੇ ਹਨ। ਅਗਲੀ ਪੋਸਟ ਵਿੱਚ ਇਸ ਨਵੇਂ ਚੈਨਲ ਦਾ ਲਿੰਕ ਦਿੱਤਾ ਜਾਵੇਗਾ।

ਪੜ੍ਹਨ ਤੇ ਸ਼ੇਅਰ ਕਰਨ ਲਈ ਧੰਨਵਾਦ
836 views21:43
ओपन / कमेंट
2022-02-27 17:36:44 (\_/)
(•x•)
(< )

ਪੁਰਾਣੀਆਂ ਚੀਜ਼ਾਂ-ਵਸਤਾਂ ਖ੍ਰੀਦਣ-ਵੇਚਣ ਲਈ ਟੈਲੀਗ੍ਰਾਮ ਗਰੁੱਪ 'ਚ ਆਓ ਤੇ ਲਾਭ ਉਠਾਓ (ਹੁਣ ਤੱਕ ਹਜ਼ਾਰਾਂ ਮੈਂਬਰ ਪੈਸਾ ਬਚਾ ਚੁੱਕੇ ਹਨ)

https://t.me/+SU-8T5Nx3CJkmor2
https://t.me/+SU-8T5Nx3CJkmor2
https://t.me/+SU-8T5Nx3CJkmor2


ਟੈਲੀਗ੍ਰਾਮ 'ਤੇ Cross Promo ਜਾਂ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣ, Member/View ਵਧਾਉਣ ਲਈ @GalbatBot ਨਾਲ ਸੰਪਰਕ ਕਰੋ ਜੀ


く|)へ

 ̄ ̄┗┓ Seller
    ┗┓  ヾ○シ
   ┗┓ ヘ/    
  ┗┓ノ
          ┗
103 views14:36
ओपन / कमेंट
2022-02-26 13:09:34
ਚੜ੍ਹਦੀਕਲਾ ਐਡਮਿਨ ਦਾ ਕਹਿਣਾ ਹੈ "ਕਿਸੇ ਡੇਰੇ ਜਾਂ ਬਾਬੇ ਦਾ ਚੈਨਲ ਹੁੰਦਾ, ਹੁਣ ਨੂੰ ਹਜ਼ਾਰਾਂ ਮੈਂਬਰ ਜੁੜੇ ਹੁੰਦੇ, ਪਰ ਬੋਲੀ ਤੇ ਬਾਣੀ ਨੂੰ ਪਿਆਰ ਕਰਨ ਵਾਲੇ ਸੱਚੇ-ਸੁੱਚੇ ਥੋੜ੍ਹੇ ਹੀ ਰਹਿ ਗਏ ਹਨ।" ਬਾਣੀ, ਪੰਥ ਤੇ ਪੰਜਾਬੀ ਨੂੰ ਸਮਰਪਿਤ ਚੋਣਵੀਆਂ ਪੋਸਟਾਂ

https://t.me/SikhPanth
https://t.me/SikhPanth
https://t.me/SikhPanth


ਟੈਲੀਗ੍ਰਾਮ 'ਤੇ Cross Promo ਜਾਂ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣ, Member/View ਵਧਾਉਣ ਲਈ @GalbatBot ਨਾਲ ਸੰਪਰਕ ਕਰੋ ਜੀ
210 views10:09
ओपन / कमेंट