Get Mystery Box with random crypto!

Positive Vibes Punjab Official 🖥️🏆

टेलीग्राम चैनल का लोगो positivevibesofficial — Positive Vibes Punjab Official 🖥️🏆 P
टेलीग्राम चैनल का लोगो positivevibesofficial — Positive Vibes Punjab Official 🖥️🏆
चैनल का पता: @positivevibesofficial
श्रेणियाँ: शिक्षा
भाषा: हिंदी
ग्राहकों: 33.27K
चैनल से विवरण

ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ

Ratings & Reviews

3.50

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

1

1 stars

0


नवीनतम संदेश 71

2022-08-30 12:23:44 ਸ਼ੁਕਰਾਨੇ ਮਾਲਿਕ ਜੀ ਦੇ, ਕੁਝ ਕੁ ਰਿਸ਼ਤੇ ਬੜੇ ਅਜ਼ੀਜ਼ ਹੁੰਦੇ ਜੋ ਖੂਨ ਦੇ ਰਿਸ਼ਤਿਆਂ ਤੋਂ ਕਿਤੇ ਉਪਰ ਹੁੰਦੇ ਹੈ ਅਤੇ ਦਿਲ ਦੇ ਰਿਸ਼ਤੇ ਬਣ ਜਾਂਦੇ, ਅਜਿਹੇ ਕੁਝ ਕੁ ਰਿਸ਼ਤੇ ਉਸ ਮਾਲਿਕ ਦੀ ਦੇਣ ਹੈ , ਮੇਰਾ ਅਤੇ ਮੇਰੇ ਓਹਨਾਂ ਸਟੂਡੈਂਟਸ ਦਾ ਰਿਸ਼ਤਾ , ਜੋ ਨੌਕਰੀ ਲੈਂਣ ਤੋਂ ਬਾਅਦ ਵੀ ਮੈਨੂੰ ਇਨ੍ਹਾਂ ਮਾਣ ਬਖਸ਼ਦੇ ਹਨ, ਮਾਲਿਕ ਤਰੱਕੀ ਬਖਸ਼ਣ ਇਹਨਾਂ ਨੂੰ....ਇਸੇ ਤਰ੍ਹਾਂ ਦਾ ਹੀ ਇਕ ਬਹੁਤ ਹੀ ਪਿਆਰਾ ਸਟੂਡੈਂਟ ਮੇਰਾ , ਜਿਸਨੇ ਬਹੁਤ ਦਿਨ-ਰਾਤ ਇੱਕ ਕਰਕੇ , ਖੁਦ ਆਪ ਬੱਚਿਆਂ ਨੂੰ ਪੜ੍ਹਾਂ ਲਿਖਾ ਕੇ ਪੈਸੇ ਕਮਾ ਕੇ ਤਿਆਰੀ ਕੀਤੀ,,,,ਤੇ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਸਰ ਜੀ ਆਪਜੀ ਨਾਲ ਨੌਕਰੀ ਲੱਗਣ ਤੋਂ ਬਾਅਦ ਤਸਵੀਰ ਲੈਣੀ ਹੈ, ਸੋ ਜਿਨ੍ਹਾਂ ਦੇ ਇਰਾਦੇ ਨੇਕ ਤੇ ਦਰਿੜ੍ਹ ਹੁੰਦੇ , ਉਹ ਮੰਜ਼ਿਲਾਂ ਪਾ ਹੀ ਲੈਂਦੇ ਹਨ, ਸੋ ਉਹ ਦਿਨ ਆ ਗਿਆ ਤੇ ਉਹ ਮੈਨੂੰ ਮਿਲਣ ਕੱਲ੍ਹ ਆਏ , ਆਪ ਸੱਭ ਜੀ ਨਾਲ ਤਸਵੀਰ ਸਾਝਾਂ ਕਰਨ ਦਾ ਮਕਸਦ ਸਿਰਫ ਇਹ ਸੀ ਕਿ ਆਪਾ ਨੇ ਕਦੀ ਵੀ ਹਿੰਮਤ ਨਹੀਂ ਹਾਰਨੀ, ਮੰਜ਼ਿਲ ਜ਼ਰੂਰ ਮਿਲੂਗੀ,,,,,,,ਤੁਸੀਂ ਸਾਰੇ ਹੀ ਮੇਰਾ ਪਰਿਵਾਰ ਹੋ, ਇਸੇ ਕਰਕੇ ਇਸ ਖੁਸ਼ੀ ਨੂੰ ਆਪ ਸੱਭ ਨਾਲ ਸਾਝਾਂ ਕਰਨਾ ਮੈਂ ਆਪਣਾ ਫਰਜ਼ ਸਮਝਿਆਂ ,,,,,ਬਾਬਾ ਜੀ ਮਹਿਰ ਕਰਨ ਸੱਭ ਨੂੰ ਓਹਨਾਂ ਦੀਆਂ ਮਿਹਨਤਾਂ ਦਾ ਫਲ ਬਖਸ਼ਣ .....ਸਰਬਤ ਦਾ ਭਲਾ
4.4K viewsPositiveVibesPunjab Official Youtube, 09:23
ओपन / कमेंट
2022-08-30 10:58:39 Positive Vibes Punjab Official pinned «

07:58
ओपन / कमेंट
2022-08-25 08:45:00 ਸਤਿ ਸ਼੍ਰੀ ਅਕਾਲ ਬੇਟਾ ਸੱਭ ਨੂੰ , ਜਿਵੇਂ ਕਿ 2-3 ਦਿਨ ਪਹਿਲਾਂ TSS ਦੇ ਪੇਪਰ ਲਈ ਵੱਖਰੀਆਂ ਵੱਖਰੀਆਂ ਡੋਮੇਨ ਨੂੰ ਲੇ ਕੇ ਤੁਸੀਂ ਮੈਨੂੰ ਮੈਸੇਜ ਕੀਤੀ ਸੀ ਕਿ ਨੋਟਸ ਬਣਾ ਦਿਓ, ਆਪਾ ਇਕ ਪੂਲ ਪਾਇਆ ਸੀ ਜਿਸ ਦੀ ਵੋਟਿੰਗ ਦੇ ਅਧਾਰ ਤੇ IT Support ਦੀਆਂ ਵੋਟਾ ਸੱਭ ਤੋਂ ਵੱਧ ਸੀ , ਸੋ ਜਲਦੀ ਹੀ IT Support ਦੇ ਨੋਟਸ ਬਣਾ ਕੇ ਤਾਹਨੂੰ ਚੈਂਨਲ ਤੇ ਦੱਸ ਦਿਤਾ ਜਾਵੇਗਾ......ਇਸ ਦੀ Cost ਬਾਕੀ ਡੋਮੇਨ ਜਿਹੀ ਹੋਵੇਗੀ (350-400) ......ਜੋ ਬਾਕੀ ਡੋਮੇਨ ਹਨ ,ਉਹਨਾਂ ਦੇ ਵੀ ਜਲਦੀ ਤਿਆਰ ਕੀਤੇ ਜਾਣਗੇ.......ਧੰਨਵਾਦ ਜੀ ....ਸਰਬਤ ਦਾ ਭਲਾ......
8.5K viewsPositiveVibesPunjab Official Youtube, 05:45
ओपन / कमेंट
2022-08-25 04:38:42 Seriously fed up yar aj
8.7K viewsPositiveVibesPunjab Official Youtube, 01:38
ओपन / कमेंट
2022-08-25 04:31:18
8.6K viewsPositiveVibesPunjab Official Youtube, 01:31
ओपन / कमेंट
2022-06-22 11:05:03 Positive Vibes Punjab Official pinned «

08:05
ओपन / कमेंट
2022-06-22 11:04:52

2.9K viewsPositiveVibesPunjab Official Youtube, 08:04
ओपन / कमेंट