ਸਪਲਾਈ ਸ਼ਡਿਊਲ ਅੱਜ ਰਾਤ 10 00 ਵਜੇ ਤੋਂ ਸਵੇਰੇ 02 00 ਵਜੇ ਤੱਕ ਤਰੋਬੜੀ | Supply LADHUKA
ਸਪਲਾਈ ਸ਼ਡਿਊਲ
ਅੱਜ ਰਾਤ 10 00 ਵਜੇ ਤੋਂ ਸਵੇਰੇ 02 00 ਵਜੇ ਤੱਕ ਤਰੋਬੜੀ, ਭੰਬਾ ਵੱਟੂ, ਗੁਲਾਮ ਰਸੂਲ, ਬਹਿਕ ਖਾਸ ਫੀਡਰ ਚੱਲਣ ਦੀ ਸੰਭਾਵਨਾ ਹੈ ਜੀ।
ਸਵੇਰੇ 02 00 ਵਜੇ ਤੋਂ ਸਵੇਰੇ 06 00 ਵਜੇ ਤੱਕ ਘੁਬਾਇਆ, ਅਚਾੜਿਕੀ, ਆਹਲ ਬੋਦਲਾ, ਲਾਲੋ ਵਾਲਾ ਫੀਡਰ ਚੱਲਣ ਦੀ ਸੰਭਾਵਨਾ ਹੈ।
ਆਹਲ ਬੋਦਲਾ ਫੀਡਰ ਫਾਲਟ ਅਧੀਨ ਹੈ ਜੀ