Get Mystery Box with random crypto!

ਸਪਸਪਲਾਈ ਸ਼ਡਿਊਲ ਅੱਜ ਰਾਤ 10 00 ਤੋਂ ਰਾਤ 02 00 ਵਜੇ ਤੱਕ ਤਰੋਬੜੀ, ਭੰ | Supply LADHUKA

ਸਪਸਪਲਾਈ ਸ਼ਡਿਊਲ

ਅੱਜ ਰਾਤ 10 00 ਤੋਂ ਰਾਤ 02 00 ਵਜੇ ਤੱਕ ਤਰੋਬੜੀ, ਭੰਬਾ ਵੱਟੂ, ਗੁਲਾਮ ਰਸੂਲ, ਬਹਿਕ ਖਾਸ ਫੀਡਰ ਚੱਲਣ ਦਾ ਸਮਾਂ ਹੈ ਜੀ।


ਰਾਤ 02 00 ਵਜੇ ਤੋਂ ਸਵੇਰੇ 06 00 ਵਜੇ ਤੱਕ ਘੁਬਾਇਆ, ਅਚਾੜਿਕੀ, ਆਹਲ ਬੋਦਲਾ, ਲਾਲੋ ਵਾਲਾ ਫੀਡਰ ਚੱਲਣ ਦਾ ਸਮਾਂ ਹੈ ਜੀ