Get Mystery Box with random crypto!

Daily Job Alert Punjab

टेलीग्राम चैनल का लोगो dailyjobalertpunjab — Daily Job Alert Punjab D
टेलीग्राम चैनल का लोगो dailyjobalertpunjab — Daily Job Alert Punjab
चैनल का पता: @dailyjobalertpunjab
श्रेणियाँ: काम
भाषा: हिंदी
ग्राहकों: 45.26K
चैनल से विवरण

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ, Study Material ਲਈ Join ਕਰੋ ਜੀ.
📚

Ratings & Reviews

2.00

3 reviews

Reviews can be left only by registered users. All reviews are moderated by admins.

5 stars

0

4 stars

0

3 stars

1

2 stars

1

1 stars

1


नवीनतम संदेश 5

2021-11-19 07:10:02
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.1K viewsedited  04:10
ओपन / कमेंट
2021-11-19 06:21:38
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੇ ਜਗਤ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਮਹਾਰਾਜ ਮੇਹਰ ਕਰਨ ਸਭ ਨੂੰ ਵਿਕਾਰਾਂ ਦੇ ਹਨੇਰੇਂ ਤੋਂ ਦੂਰ ਕਰ ਗਿਆਨ ਦਾ ਚਾਨਣ ਬਖਸ਼ਣ।
8.0K views03:21
ओपन / कमेंट
2021-11-18 18:03:39 ਉਹਨਾਂ ਉਮੀਦਾਵਾਰਾ ਦੀ ਲਿਸਟ ਜਿਨ੍ਹਾਂ ਦੇ ਪੇਪਰ ਵਿੱਚ ਕਮੀਆਂ ਪਾਈਆ ਗਈਆ ਹਨ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.3K viewsedited  15:03
ओपन / कमेंट
2021-11-18 18:03:03
ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੋ ਵਾਰਡ ਅਟੈਂਡੈਂਟ ਦਾ ਪੇਪਰ ਲਿਆ ਗਿਆ ਸੀ ਜਿਸ ਵਿੱਚ ਕੁੱਝ ਉਮੀਦਵਾਰਾ ਦੀਆਂ ਕਮੀਆਂ ਪਾਈਆ ਗਈਆ ਹਨ। ਉਹ ਇਸ ਫੋਟੋ ਵਿੱਚ ਦਿੱਤੇ ਦਸਤਾਵੇਜ਼ ਲੈਕੇ ਦਾਖਲਾ ਸ਼ਾਖਾ,ਬਾਬਾ ਫਰੀਦ ਯੂਨੀਵਰਸਿਟੀ ਵਿਖੇ 20-11-2021 ਨੂੰ ਸਵੇਰੇ 11 ਵਜੇ ਪਹੁੰਚਣ|

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.1K viewsedited  15:03
ओपन / कमेंट
2021-11-18 17:53:26
ਦਫਤਰ ਜਿਲ੍ਹਾ ਪ੍ਰੀਸ਼ਦ, ਫਿਰੋਜ਼ਪੁਰ ਭਰਤੀ

ਪੋਸਟਾਂ -
1.Technical Assistant
2.Computer Assistant
3.Account Assistant
4.Data Entry Operator
5.Assistant

More Details and PDF - https://bit.ly/3nskyDi

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.0K viewsedited  14:53
ओपन / कमेंट
2021-11-18 14:30:01
PSSSB Clerk IT and Clerk Accounts ਦੀ ਫੀਸ ਭਰਨ ਦੀ ਆਖਿਰੀ ਤਾਰੀਕ 18 ਨਵੰਬਰ ਤੋਂ 22 ਨਵੰਬਰ ਕਰ ਦਿੱਤੀ ਗਈ ਹੈ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.8K viewsedited  11:30
ओपन / कमेंट
2021-11-18 08:53:30
ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਨੁਸਾਰ 1600 ਨਵੇਂ ਡਰਾਈਵਰ ਅਤੇ ਕੰਡਕਟਰਾਂ ਦੀ ਭਰਤੀ ਥੌੜੇ ਹੀ ਦਿਨਾਂ ਵਿੱਚ ਆਵੇਗੀ |

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.4K viewsedited  05:53
ओपन / कमेंट
2021-11-09 10:52:28
ਪੰਜਾਬ ਸਰਕਾਰ ਨੇ ਨਵਾਂ ਐਲਾਨ ਕਰਦਿਆਂ ਰਿਟਾਇਰਮੈਂਟ ਤੋਂ ਬਾਅਦ ਰੱਖੇ ਗਏ ਮੁਲਾਜ਼ਮਾਂ ਦੀਆਂ ਨਿਯੁਕਤੀਆਂਂ ਰੱਦ ਕਰ ਦਿੱਤੀਆਂ ਹਨ। ਸਰਕਾਰ ਨੇ ਸੇਵਾਮੁਕਤੀ ਤੋਂ ਬਾਅਦ ਜਿਨ੍ਹਾਂ ਮੁਲਾਜ਼ਮਾਂ ਨੂੰ ਮੁੜ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਦੀਆਂ ਨਿਯੁਕਤੀਆਂ ਰੱਦ ਕਰਨ ਦੇ ਹੁਕਮ ਦਿੱਤੇ ਹਨ। ਸੇਵਾਮੁਕਤੀ ਤੋਂ ਬਾਅਦ ਦੁਬਾਰਾ ਕੰਮ ਕਰਨ ਵਾਲਿਆਂ ਵਿੱਚ ਭਾਵੇਂ ਅਧਿਕਾਰੀ ਹੋਵੇ ਜਾਂ ਕਰਮਚਾਰੀ ਹੋਵੇ ਸਭ ਦੀਆਂ ਸੇਵਾਵਾਂ ਨੂੰ ਰੱਦ ਕਰਨਾ ਸ਼ਾਮਲ ਹੈ। ਇੰਨਾ ਹੀ ਨਹੀਂ ਭਾਵੇ ਉਹ ਠੇਕੇ 'ਤੇ ਹੋਵੇ ਜਾਂ ਕਿਸੇ ਹੋਰ ਆਧਾਰ 'ਤੇ ਨਿਯੁਕਤੀ ਹੋਈ ਹੋਵੇ। ਇਸ 'ਚ ਸਿਰਫ ਲਾਅ ਅਫਸਰ ਨੂੰ ਛੋਟ ਦਿੱਤੀ ਗਈ ਹੈ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
3.2K viewsedited  07:52
ओपन / कमेंट
2021-11-08 16:37:49 Haryana GD Constable Male Answer Key Out for All Shifts

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
2.8K viewsedited  13:37
ओपन / कमेंट
2021-11-08 14:06:59
Merit List of Tubewell Operator, Electrician and Company Secretary Posts in Punjab Water Resources Management and Development Corporation

ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਮਿਤੀ 10-10-2021 ਨੂੰ ਹੋਈ ਲਿਖਤੀ ਪ੍ਰੀਖਿਆ ਦੇ ਨਤੀਜੇ ਅਨੁਸਾਰ ਪ੍ਰੀਖਿਆ ਵਿੱਚੋਂ ਕੁਆਲੀਫਾਈ ਹੋਏ ਉਮੀਦਵਾਰਾਂ ਦੀ ਮੈਰਿਟ ਸੂਚੀ ਅਪਲੋਡ ਕਰ ਦਿੱਤੀ ਗਈ ਹੈ।

Download Links -

Tubewell Operator - https://pwrmdc.punjab.gov.in/sites/default/files/documents/MERIT%20-%20Tubewell%20Operator.pdf

Electrician - https://pwrmdc.punjab.gov.in/sites/default/files/documents/MERIT%20-%20Electrician.pdf

Company Secretary - https://pwrmdc.punjab.gov.in/sites/default/files/documents/MERIT%20-%20Company%20Secretary.pdf

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
4.4K viewsedited  11:06
ओपन / कमेंट