Get Mystery Box with random crypto!

Daily Job Alert Punjab

टेलीग्राम चैनल का लोगो dailyjobalertpunjab — Daily Job Alert Punjab D
टेलीग्राम चैनल का लोगो dailyjobalertpunjab — Daily Job Alert Punjab
चैनल का पता: @dailyjobalertpunjab
श्रेणियाँ: काम
भाषा: हिंदी
ग्राहकों: 45.02K
चैनल से विवरण

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ, Study Material ਲਈ Join ਕਰੋ ਜੀ.
📚

Ratings & Reviews

2.00

3 reviews

Reviews can be left only by registered users. All reviews are moderated by admins.

5 stars

0

4 stars

0

3 stars

1

2 stars

1

1 stars

1


नवीनतम संदेश

2021-11-29 20:07:56 Baba Farid University Ward Attendant Result Rank Wise

List Updated - Removed Errors

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
4.3K viewsedited  17:07
ओपन / कमेंट
2021-11-29 18:09:54
ਪੰਜਾਬ ਪੁਲਿਸ ਕਾਂਸਟੇਬਲ Document Verification ਲਈ ਜਰੂਰੀ Documents.

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
5.3K viewsedited  15:09
ओपन / कमेंट
2021-11-29 16:01:29 ਪੰਜਾਬ ਪੁਲਿਸ ਕਾਂਸਟੇਬਲ ਫਿਜੀਕਲ ਟੇਸਟ ਲਈ Admit Card Download ਹੋ ਰਹੇ ਹਨ ਆਪਣੀ ID login ਕਰਕੇ Download ਕਰ ਲਵੋ।

Link - https://cdn.digialm.com/EForms/configuredHtml/31526/71519/login.html

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
6.7K views13:01
ओपन / कमेंट
2021-11-29 15:12:30
Baba Farid University Ward Attendant Provisional Result Out

Link - https://bfuhs.ac.in/PBGOVTRecruitmentS_WardAttendants/WardResult.pdf

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
6.9K viewsedited  12:12
ओपन / कमेंट
2021-11-28 18:38:10 ਪਹਿਲੀ ਫੋਟੋ (Sharon Patrick Crasta) - ਉੁਹ ਮੁੰਡੇ Profile ਦੀ ਜਿਸਦੇ ਨਾਮ ਦਾ ਬਹੁਤ ਰੌਲਾ ਪਇਆ ਹੋਇਆ ਵੀ ਏਦਾਂ ਦੇ ਨਾਮ ਵਾਲਾ ਮੁੰਡਾ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਵਿੱਚ ਕਿਵੇਂ ਆ ਗਿਆ | ਉਸ ਮੁੰਡੇ ਨੇ ਪੰਜਾਬੀ ਯੂਨੀਵਰਸਿਟੀ ਤੋਂ M.A ਕੀਤੀ ਹੈ |

Profile Link - https://www.urbanpro.com/patiala/sharon-patrick-crasta

ਦੂਜੀ ਫੋਟੋ ( Dron Dron) - ਇਹ ਮੁੰਡੇ ਦੇ ਨਾਮ ਦਾ ਵੀ ਬਹੁਤ ਰੌਲਾ ਪਇਆ ਹੋਇਆ । ਖੁਦ ਉਸ ਮੁੰਡੇ ਵੱਲੋਂ ਇੱਕ ਵੀਡਿਓ ਉੁੱਪਰ ਕੀਤਾ ਗਿਆ ਤੇ ਦੱਸਿਆ ਗਿਆ ਵੀ ਗਲਤ ਜਾਣਕਾਰੀ ਨਾ ਫੈਲਾਈ ਜਾਵੇ ਉਸ ਦੇ ਨਾਮ ਬਾਰੇ | ਤੇ ਰਹੀ ਗੱਲ ਨਾਮ ਦੋ ਬਾਰ ਲਿਖਣ ਦੀ ਤਾਂ ਬਹੁਤ ਜਣਿਆ ਦੇ ਨਾਮ ਪਿੱਛੇ Surname ਨਹੀਂ ਲੱਗਦਾ ਪਰ ਫਾਰਮ ਭਰਨ ਵੇਲੇ Last Name
ਭਰਨਾ ਜਰੂਰੀ ਹੁੰਦਾ ਹੈ ਤਾਂ ਕਰਕੇ ਬਹੁਤ ਜਣੇ ਜਾਂ ਤਾਂ ਆਪਣਾ ਨਾਮ ਦੁਬਾਰਾ ਲਿਖ ਦਿੰਦੇ ਨੇ ਜਾਂ ਫਿਰ ਡਾਟ . ਵਗੇਰਾ ਲਗਾ ਦਿੰਦੇ ਨੇ |

ਜੇਕਰ Demand ਕਰਨੀ ਹੈ ਤਾਂ Normalization ਤੋਂ ਪਹਿਲਾਂ ਕਿੰਨ੍ਹੇ ਨੰਬਰ ਬਣਦੇ ਸੀ ਅਤੇ ਬਾਅਦ ਵਿੱਚ ਕਿੰਨ੍ਹੇ ਬਣਦੇ ਆ ਉਸ ਚੀਜ਼ ਦੀ Demand ਕਰੋ ਨਾ ਕਿ ਪੇਪਰ ਰੱਦ ਕਰਨ ਦੀ | Normalization ਇੱਕ ਬਹੁਤ ਵੱਡਾ Role ਅਦਾ ਕਰਦੀ ਹੈ, ਉਹ ਜਰੂਰ ਸਭ ਦੀ Show ਹੋਣੀ ਚਾਹੀਦੀ ਹੈ ਵੀ ਕਿਸਦੇ ਕਿੰਨ੍ਹੇ ਨੰਬਰ ਵਧੇ ਨੇ ਜਾਂ ਘਟੇ ਨੇ |

ਮੈਰਿਟ High ਜਾਣ ਦਾ ਕਾਰਨ ਇੱਕ ਇਹ ਵੀ ਹੈ ਵੀ ਪੰਜਾਬ ਪੁਲਿਸ ਦੇ ਰੱਦ ਹੋਏ ਪੇਪਰ ਅਤੇ ਪਟਵਾਰੀ,ਜੇਲ੍ਹ ਵਾਰਡਰ ਵਰਗੀਆ ਭਰਤੀਆ ਹਜੇ ਤੱਕ ਪੂਰੀਆ ਨਾ ਹੋਣੀਆ | ਜੇਲ੍ਹ ਵਾਰਡਰ ਦੇ ਪੇਪਰ ਵਿੱਚ ਤਾਂ Negative Marking ਵੀ ਹੈਗੀ ਸੀ ਜਿਸ ਕਰਕੇ ਨੰਬਰ ਘੱਟ ਆਏ ਸੀ, ਪਰ ਕਾਂਸਟੇਬਲ ਦੇ ਪੇਪਰ ਵਿੱਚ ਨਹੀਂ ਸੀ |

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
9.7K viewsedited  15:38
ओपन / कमेंट
2021-11-28 18:38:00
8.5K viewsedited  15:38
ओपन / कमेंट
2021-11-28 17:59:42
48 ਘੰਟਿਆ ਤੱਕ ਸਾਰੇ Candidates ਦੇ ਨੰਬਰ Show ਕਰ ਦਿੱਤੇ ਜਾਣਗੇ ਜਿੰਨ੍ਹਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਦਿੱਤਾ ਸੀ

Source: Akal Channel

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
9.7K viewsedited  14:59
ओपन / कमेंट
2021-11-28 06:00:52
Provisional Result and Final Answer Key Out For Assistant Professor and Librarian Exam

Provisional Result - http://eservices.gndu.ac.in/govtrecruitment/ResultOfWrittenTest.aspx

Final Answer Key - http://eservices.gndu.ac.in/govtrecruitment/Finalanswerkeys.aspx

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
8.5K viewsedited  03:00
ओपन / कमेंट
2021-11-27 12:02:48
ਪੰਜਾਬ ਪੁਲਿਸ ਕਾਂਸਟੇਬਲ Official Cut Off Score

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
5.2K viewsedited  09:02
ओपन / कमेंट
2021-11-27 10:44:51
ਪੰਜਾਬੀ ਯੂਨੀਵਰਸਿਟੀ, ਪਟਿਆਲਾ ਭਰਤੀ

ਸਫਾਈ ਸੇਵਕਾਂ ਦੀ ਭਰਤੀ ਪੱਕੇ ਤੌਰ ਤੇ

PDF - https://dailyjobalert.in/wp-content/uploads/2021/11/Punjabi-Uni-Recruitment.pdf

Application Form - http://punjabiuniversity.ac.in/Pages/Images/Forms/nonteaching.pdf

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - https://t.me/dailyjobalertpunjab
1.9K viewsedited  07:44
ओपन / कमेंट