Get Mystery Box with random crypto!

ਬਹੁਤ ਜਣਿਆ ਨੂੰ Confusion ਹੋ ਰਹੀ ਵੀ Result ਤਾਂ ਆਇਆ ਨੀ ਨਾ ਕੋਈ Ema | Daily Job Alert Punjab

ਬਹੁਤ ਜਣਿਆ ਨੂੰ Confusion ਹੋ ਰਹੀ ਵੀ Result ਤਾਂ ਆਇਆ ਨੀ ਨਾ ਕੋਈ Email, Message. ਉਹਨਾਂ ਨੂੰ ਦੱਸਣਾ ਚਾਹੂਗਾ ਵੀ ਇਹ ਨੋਟਿਸ ਪੰਜਾਬ ਪੁਲਿਸ ਵੱਲੋਂ ਜਲੰਧਰ ਦਾ ਪੀਏਪੀ ਸਟੇਡੀਅਮ 16 Nov ਤੋਂ 26 Nov ਤੱਕ Reserve ਕੀਤਾ ਗਿਆ ਹੈ ਪੰਜਾਬ ਪੁਲਿਸ ਕਾਂਸਟੇਬਲ District and Armed Cadre ਦੇ Document Verification,Physical Measurement and Physical Screening Test ਲਈ | Result ਥੋੜੇ ਦਿਨਾਂ ਵਿੱਚ ਆ ਜਾਵੇਗਾ | ਉਸ ਤੋਂ ਬਾਅਦ Cutoff/Merit List ਆਵੇਗੀ Physical Test ਲਈ |

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab