Get Mystery Box with random crypto!

66 KV Chimne Wala Supply

टेलीग्राम चैनल का लोगो chimnewala11kvsupply — 66 KV Chimne Wala Supply 6
टेलीग्राम चैनल का लोगो chimnewala11kvsupply — 66 KV Chimne Wala Supply
चैनल का पता: @chimnewala11kvsupply
श्रेणियाँ: अर्थशास्त्र
भाषा: हिंदी
ग्राहकों: 7.31K
चैनल से विवरण

I am doing my duty honestely with double hard work .

Ratings & Reviews

2.67

3 reviews

Reviews can be left only by registered users. All reviews are moderated by admins.

5 stars

0

4 stars

1

3 stars

0

2 stars

2

1 stars

0


नवीनतम संदेश 64

2021-11-29 07:44:58 ਚਿਮਨੇ ਵਾਲਾ ,ਝੋਕ ਡੀਪੂ ਲਾਣਾ ਫੀਡਰ ਬੰਦ ਹੋ ਗਏ 9:30 ਵਜੇ
ਅਤੇ ਚਕ ਬਣ ਵਾਲਾ,ਡੱਬ ਵਾਲ,ਖਿਓ ਵਾਲਾ ਫੀਡਰ ਚਾਲੂ ਹੋ ਗਏ ਜੀ
477 views04:44
ओपन / कमेंट
2021-11-28 20:21:52 ਚਿਮਨੇਵਾਲਾ, ਝੋਕ ਡਿਪੂਲਾਣਾ ਫੀਡਰ 10 ਵਜੇ ਤੋਂ ਚਲ ਰਹੇ ਹਨ ਜੀ
43 views17:21
ओपन / कमेंट
2021-11-28 17:55:42 ਸੱਪਲਾਈ ਸਮਾਂ ਅੱਜ ਰਾਤ 11:30ਤੋਂ ਕਲ ਸਵੇਰੇ 09:30 ਤੱਕ ਚਿਮਨੇਵਾਲਾ, ਝੋਕ ਡਿਪੂਲਾਣਾ ਫੀਡਰ ਚੱਲਣਗੇ
ਕਲ ਸਵੇਰੇ 09:30 ਤੋਂ ਸ਼ਾਮ 07:30ਤੱਕ ਚਕ ਬਣ ਵਾਲਾ,ਡੱਬ ਵਾਲਾ,ਖਿਓਵਾਲਾ ਫੀਡਰ ਚਲਣਗੇ
379 views14:55
ओपन / कमेंट
2021-11-28 16:20:46 ਸੱਪਲਾਈ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 96461-97500 ਤੇ ਕਾਲ ਕਰੋ ਜੀ
259 views13:20
ओपन / कमेंट
2021-11-28 14:41:22 ਸੱਪਲਾਈ ਸਮਾਂ ਅੱਜ ਰਾਤ 11:30ਤੋਂ ਕਲ ਸਵੇਰੇ 09:30 ਤੱਕ ਚਿਮਨੇਵਾਲਾ, ਝੋਕ ਡਿਪੂਲਾਣਾ ਫੀਡਰ ਚੱਲਣਗੇ
ਕਲ ਸਵੇਰੇ 09:30 ਤੋਂ ਸ਼ਾਮ 07:30ਤੱਕ ਚਕ ਬਣ ਵਾਲਾ,ਡੱਬ ਵਾਲਾ ਫੀਡਰ ਚਲਣਗੇ
609 views11:41
ओपन / कमेंट
2021-11-28 14:26:10 ਝੋਕ ਡਿਪੂ ਲਾਣਾ ੲੇ ਪੀ ਫੀਡਰ ਤੇ ਚਿਮਨੇਵਾਲਾ ੲੇ ਪੀ ਫੀਡਰ ਰਾਤ 11.30ਵਜੇ ਤੋਂ ਸਵੇਰੇ 9.30ਤੱਕ ਚੱਲਣ ਗੇ
677 views11:26
ओपन / कमेंट
2021-11-28 14:20:18 ਵੱਧ ਸਪਲਾਈ ਕਾਰਨ ਚੱਲਦੇ ਫੀਡਰ ਕੱਟ ਲੱਗਣ ਉਪਰੰਤ ਬੰਦ ਹੋ ਗਏ ਹਨ
718 views11:20
ओपन / कमेंट
2021-11-28 13:15:41 ਚੱਕ ਪੱਖੀ ਤੇ ਸਹੀ ਵਾਲਾ ਏ ਪੀ ਫੀਡਰਾ ਨੂੰ ਛੱਡ ਕੇ ਬਾਕੀ ਦੇ ਫੀਡਰ ਵੱਧ ਸਪਲਾਈ ਕਾਰਨ ਚੱਲ ਰਹੇ ਹਨ ਇਹਨਾਂ ਫੀਡਰਾ ਨੂੰ ਕੱਟ ਕਦੇ ਵੀ ਲੱਗ ਸਕਦਾ ਹੈ
819 views10:15
ओपन / कमेंट
2021-11-28 12:26:06 ਸਾਰੇ ਖੇਤਾ ਵਾਲੇ ਫੀਡਰ ਚੱਲ ਗਏ ਹਨ
930 views09:26
ओपन / कमेंट
2021-11-28 12:16:28 ਚੱਕ ਪੱਖੀ ਸਹੀ ਵਾਲਾ ਫੀਡਰ ਚੱਲ ਗਏ ਹਨ ਸ਼ਾਮ ਨੂੰ 7,30 ਵਜੇ ਤੱਕ ਚਲਣਗੇ
947 views09:16
ओपन / कमेंट