Get Mystery Box with random crypto!

66 KV Chimne Wala Supply

टेलीग्राम चैनल का लोगो chimnewala11kvsupply — 66 KV Chimne Wala Supply 6
टेलीग्राम चैनल का लोगो chimnewala11kvsupply — 66 KV Chimne Wala Supply
चैनल का पता: @chimnewala11kvsupply
श्रेणियाँ: अर्थशास्त्र
भाषा: हिंदी
ग्राहकों: 7.31K
चैनल से विवरण

I am doing my duty honestely with double hard work .

Ratings & Reviews

2.67

3 reviews

Reviews can be left only by registered users. All reviews are moderated by admins.

5 stars

0

4 stars

1

3 stars

0

2 stars

2

1 stars

0


नवीनतम संदेश 60

2021-12-06 08:48:58 ਚੱਕ ਪੱਖੀ ਫੀਡਰ ਚਾਲੂ ਹੋ ਗਿਆ ਹੈ ਜੀ ਸਹੀ ਵਾਲਾ ਫੀਡਰ ਅਜੇ ਤਕ ਫਾਲਟ ਹੈ ਜੀ
1.1K views05:48
ओपन / कमेंट
2021-12-06 07:38:02 ਚੱਕ ਪੱਖੀ, ਸਹੀ ਵਾਲਾ ਫੀਡਰਾਂ ਨੂੰ ਅਗਲੇ ਹੁਕਮਾਂ ਤਕ ਪਾਵਰ ਕੱਟ ਵੀ ਲੱਗ ਗਈ ਹੈ ਜੀ ਅਤੇ ਫਾਲਟ ਵੀ ਹੈ
1.1K views04:38
ओपन / कमेंट
2021-12-06 07:34:03 ਚੱਕ ਪੱਖੀ,ਫੀਡਰ ਵੀ ਫਾਲਟ ਹੈ ਜੀ 10 ਵਜੇ ਤੋਂ ਡਿਊਟੀ ਸਟਾਫ ਨਾਲ ਗੱਲ ਕੀਤੀ ਜਾਵੇ ।
1.1K views04:34
ओपन / कमेंट
2021-12-06 07:23:27 ਸਹੀ ਵਾਲਾ ਫੀਡਰ ਫਾਲਟ ਹੈ ਜੀ
1.1K views04:23
ओपन / कमेंट
2021-12-06 06:52:33 ਅੱਜ ਸਵੇਰੇ 09:30 ਤੋਂ ਸ਼ਾਮ 07:30 ਤੱਕ ਚਕਪੱਖੀ, ਸਹੀ ਵਾਲਾ ਫੀਡਰ ਚੱਲਣਗੇ ।

ਅੱਜ ਰਾਤ ਨੂੰ 11:30 ਚਿਮਨੇ ਵਾਲਾ,ਝੋਕ ਡੀਪੂ ਲਾਣਾ ਫੀਡਰ ਚੱਲਣਗੇ ਜੀ

ਨੋਟ:ਪਾਵਰ ਕੱਟ ਕਿਸੇ ਵੀ ਫੀਡਰ ਨੂੰ ਕਦੋਂ ਵੀ ਲੱਗ ਸਕਦੀ ਹੈ ਜੀ ਇਸ ਬਾਰੇ ਬਿਜਲੀਘਰ ਪਹਿਲਾ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ
1.2K views03:52
ओपन / कमेंट
2021-12-03 14:16:06 ਸਾਰੇ ups ਫੀਡਰ ਪਾਵਰ ਕੱਟ ਲੱਗਣ ਉਪਰੰਤ 6,30 ਵਜੇ ਵਜੇ ਤੱਕ ਬੰਦ ਹਨ ਇਹ ਕੱਟ ਕਿਸੇ ਸਮੇਂ ਵੀ ਕੈਂਸਲ ਹੋ ਸਕਦੀ ਹੈ
275 views11:16
ओपन / कमेंट
2021-12-03 13:33:13 ਸਾਰੇ ups ਫੀਡਰ ਪਾਵਰ ਕੱਟ ਲੱਗਣ ਉਪਰੰਤ 6ਵਜੇ ਵਜੇ ਤੱਕ ਬੰਦ ਹਨ ਇਹ ਕੱਟ ਕਿਸੇ ਸਮੇਂ ਵੀ ਕੈਂਸਲ ਹੋ ਸਕਦੀ ਹੈ
452 views10:33
ओपन / कमेंट
2021-12-03 13:25:45 ਚੱਕ ਬਾਨ ਵਾਲਾ ਚੱਕ ਡੱਬ ਵਾਲਾ ਖਿਓ ਵਾਲਾ ਫੀਡਰ ਪਾਵਰ ਕੱਟ ਕਾਰਨ ਬੰਦ ਹੋ ਗਏ ਹਨ
486 views10:25
ओपन / कमेंट
2021-12-03 08:09:20 ਜੋੜਕੀ ਅੰਧੇ ਵਾਲੀ ਫੀਡਰ ਤੇ ਹੋਜ ਖ਼ਾਸ ups ਫੀਡਰ ਫਾਲਟ ਅਧੀਨ ਹਨ
921 views05:09
ओपन / कमेंट
2021-12-03 08:06:04 ਸਾਰੇ upsਫੀਡਰ ਪਾਵਰ ਕੱਟ ਕਾਰਨ ਅਗਲੇ ਹੁਕਮਾਂ ਤੱਕ ਬੰਦ ਹਨ
944 views05:06
ओपन / कमेंट