Get Mystery Box with random crypto!

ਹਰੇਕ ਅਧਿਆਪਕ ਨੂੰ ਆਪਣੇ ਸਕੂਲ ਲੋਗ ਇੰਨ ਵਿੱਚ ਸੁਝਾਅ ਦੇਣ ਦੀ ਆਪਸ਼ਨ ਦੇਣੀ | PUNJAB EDUCARE (PSEB)

ਹਰੇਕ ਅਧਿਆਪਕ ਨੂੰ ਆਪਣੇ ਸਕੂਲ ਲੋਗ ਇੰਨ ਵਿੱਚ ਸੁਝਾਅ ਦੇਣ ਦੀ ਆਪਸ਼ਨ ਦੇਣੀ ਚਾਹੀਦੀ ਹੈ,ਇਸ ਸਮੇਂ ਸਿਰਫ਼ ਡੀ.ਡੀ.ਓ ਪੱਧਰ ਦੇ ਅਧਿਕਾਰੀ ਸਾਹਿਬਾਨ ਦੇ ਪਰਸਨਲ ਲੋਗ ਇੰਨ ਵਿੱਚ ਹੀ ਸੁਝਾਅ ਭੇਜਣ ਦੀ ਸੁਵਿਧਾ ਦਿੱਤੀ ਗਈ ਹੈ।