चैनल का पता:
श्रेणियाँ:
शिक्षा
भाषा: हिंदी
ग्राहकों:
33.02K
चैनल से विवरण
ਇਸ ਚੈਨਲ ਤੇ ਹੁਣ ਤਿਆਰੀ ਕਰੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਹਰ ਇਕ ਸਬਜੈਕਟ ਦੀ
Ratings & Reviews
Reviews can be left only by registered users. All reviews are moderated by admins.
5 stars
1
4 stars
0
3 stars
0
2 stars
1
1 stars
0
नवीनतम संदेश 13
2024-01-09 16:35:54
Photo from Positive Vibes Punjab
15.9K viewsPositiveVibesPunjab Official Youtube, 13:35
2024-01-09 16:35:30
Photo from Positive Vibes Punjab
15.6K viewsPositiveVibesPunjab Official Youtube, 13:35
2024-01-09 16:35:06
14.1K viewsPositiveVibesPunjab Official Youtube, 13:35
2024-01-05 18:48:36
13.9K viewsPositiveVibesPunjab Official Youtube, 15:48
2024-01-05 11:43:23
ਸ਼ੁਕਰਾਨੇ ਸਾਹਿਬ ਜੀ ਦੇ ਸੁੱਖ ਰੱਖੀ ਮਾਲਕਾ ਸੱਭ ਨੂੰ ਰੋਜ਼ੀ ਰੋਟੀ ਜੋਗਾ ਕਰੀ
14.2K viewsPositiveVibesPunjab Official Youtube, 08:43
2024-01-04 08:56:26
Photo from Positive Vibes Punjab
13.8K viewsPositiveVibesPunjab Official Youtube, 05:56
2024-01-03 11:47:19
https://qtpte.on-app.in/app/oc/442880/qtpt
12.9K viewsPositiveVibesPunjab Official Youtube, 08:47
2023-12-31 14:20:01
Document from Positive Vibes Punjab
17.4K viewsPositiveVibesPunjab Official Youtube, 11:20
2023-12-31 14:19:44
Photo from Positive Vibes Punjab
17.3K viewsPositiveVibesPunjab Official Youtube, 11:19
2023-12-31 12:01:37
ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ......ਗੁਰੂ ਸਾਹਿਬ ਜੀ ਗੁਰਬਾਣੀ ਵਿਚ ਫ਼ੁਰਮਾਉਂਦੇ ਹਨ ਕਿ 'ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ` ਭਾਵ ਕਿ ਲੰਘਿਆ ਵੇਲਾ ਹੱਥ ਨਹੀਂ ਆ ਸਕਦਾ , ਆਪਾ ਨੂੰ ਬੀਤੀ ਸਮੇਂ ਬਾਰੇ ਸੋਚ-ਸੋਚ ਕੇ ਵਰਤਮਾਨ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ...ਸਗੋਂ ਜੋ ਗਲ਼ਤੀਆਂ ਭੂਤਕਾਲ ਵਿਚ ਆਪਣੇ ਤੋਂ ਜਾਣੇ-ਅਣਜਾਣੇਂ ਵਿਚ ਹੋਈਆਂ ਉਹਨਾਂ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਹੈ....ਸੋ ਇਸੇ ਉਮੀਦ ਨਾਲ਼ ਆਓ ਆਪਾ ਅੱਗੇ ਵਧੀਏ ਅਤੇ ਆਪਣੇਂ ਆਉਂਣ ਵਾਲੇ ਸਮੇਂ ਵਿਚ ਆਪਣੇ ਭਵਿੱਖ ਨੂੰ ਬਿਹਤਰ ਬਣਾਉਂਣ ਲਈ ਰਲ਼ ਮਿਲ ਕੇ ਮਿਹਨਤ ਕਰੀਏ......ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸੱਭ ਦੀ ਤਨ ਮਨ ਤੋਂ ਕੀਤੀ ਮਿਹਨਤ ਪੱਲੇ ਪਾਉਂਣ ਤੇ ਆਉਂਣ ਵਾਲਾ ਸਾਲ ਸੱਭ ਲਈ ਇੱਕ ਨਵੀਂ ਉਮੀਦ ਲੈ ਕੇ ਆਵੇ, ਸੱਭ ਦੇ ਸੂਫ਼ਨੇ ਸਾਕਾਰ ਹੋਣ........ਬਾਕੀ ਮੇਰੀ ਆਪਣੀ ਐਪ ਤੋ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਕੋਰਸਾਂ ਦੀ ਫ਼ੀਸ ਇਸ ਢੰਗ ਨਾਲ਼ ਹੀ ਰੱਖੀ ਜਾਵੇ ਕਿ ਸਾਰੇ ਹੀ ਵਿਦਿਆਰਥੀ ਉਸ ਦਾ ਲਾਭ ਉਠਾ ਸਕਣ...ਪਰ ਫ਼ਿਰ ਵੀ ਕਾਫ਼ੀ ਮੈਸਜ ਵਗੈਰਾ ਆ ਰਹੇ ਸੀ ਕਿ ਕੋਈ ਡਿਸਕਾਉਂਟ ਲਗਾ ਦੇਵੋ, ਸੋ ਸਾਰੇ ਛੋਟੇ ਭੈਣ-ਭਰਾਵਾਂ ਦੇ ਮਾਣ ਰਖਣ ਲਈ ਇੱਕ ਮੇਰੇ ਵੱਲੋਂ ਛੋਟੀ ਜਿਹੀ ਕੋਸ਼ਿਸ਼ ਹੈ ਕ੍ਰਿਪਾ ਕਰਕੇ ਸਵਿਕਾਰ ਕਰਿਓ ਜੀ.........ਨਵੇ ਸਾਲ ਦੀ ਸੱਭ ਨੂੰ ਬਹੁਤ-ਬਹੁਤ ਮੁਬਾਰਕਬਾਦ........ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੁੂ ਜੀ ਕੀ ਫ਼ਤਿਹ....
16.7K viewsPositiveVibesPunjab Official Youtube, 09:01