*ਜਿਹੜੇ ਬੱਚਿਆਂ ਦਾ ਪੰਜਾਬ ਪੁਲਿਸ constable ਦੀ final merit ਸੂਚੀ ਵਿੱਚ ਨਾਮ ਆਇਆ ਹੈ ਓਹਨਾ ਨੂੰ ਬੇਨਤੀ ਆ ਕਿ 24 ਫਰਵਰੀ 2022 ਨੂੰ ਸਵੇਰੇ 11 ਵਜੇ dgp offce ਵਿਖੇ ਪਹੁੰਚੋ ਤਾਂ ਕਿ ਭਰਤੀ ਦੀ joining ਦੇ ਸੰਬੰਧ ਵਿੱਚ dpg sir ਨੂੰ ਮਿਲਿਆ ਜਾ ਸਕੇ ਤੇ ਜਲਦੀ ਤੋ ਜਲਦੀ joining ਹੋ ਸਕੇ। ਪੰਜਾਬ ਵਿੱਚ ਹੁਣ ਵੋਟਾ ਦਾ ਕੰਮ ਖਤਮ ਹੋ ਚੁਕਾ ਹੈ ਤੇ election commissioner pending ਪਏ ਕੰਮ ਲਈ permission ਦੇ ਸਕਦੇ ਕਿਉਕਿ ਇਸ ਨਾਲ ਕਿਸੇ ਵੀ ਪਾਰਟੀ ਦਾ ਫਾਇਦਾ ਨੀ । ਹੁਣ ਕੁਛ ਨਹੀਂ ਕੀਤਾ ਗਿਆ ਤਾਂ ਪਤਾ ਨੀ ਕਿੰਨੀ ਕੁ ਉਡੀਕ ਕਰਨੀ ਪੈ ਸਕਦੀ ਤੇ ਅਗਲੀ ਸਰਕਾਰ ਕੀ ਕਰੋ ਕੀ ਨਾ । ਸੋ ਬੇਨਤੀ ਆ ਕਿ ਵੱਧ ਤੋਂ ਵੱਧ ਲੋਕ 24ਫਰਵਰੀ 2022 dpg officer ਪਹੁੰਚੋ ਤਾ ਜੋ ਭਰਤੀ ਦਾ ਅੱਗਲਾ* *process shuru ਕਰਵਾਇਆ ਜਾ ਸਕੇ* *Time .11 am* *Venue - DGP OFFICE CHANDIGARH* 161 viewsJob alert adda news, 15:24