Get Mystery Box with random crypto!

Punjabi Status ✍️ ਪੰਜਾਬੀ ਸਟੇਟਸ Quotes

टेलीग्राम चैनल का लोगो status_punjabi — Punjabi Status ✍️ ਪੰਜਾਬੀ ਸਟੇਟਸ Quotes P
टेलीग्राम चैनल का लोगो status_punjabi — Punjabi Status ✍️ ਪੰਜਾਬੀ ਸਟੇਟਸ Quotes
चैनल का पता: @status_punjabi
श्रेणियाँ: कोटेशन
भाषा: हिंदी
ग्राहकों: 1.69K
चैनल से विवरण

Punjabi Status
Latest collection of Punjabi status
ਨਵੇਂ ਅਤੇ ਉਤਸ਼ਾਹਜਨਕ Punjabi Status
ਲਈ ਸਾਨੂੰ follow ਕਰੋ.
Attitude punjabi status
Motivational punjabi status
desi punjabi status
#PunjabiStatus
#Punjabi
#Status
Punjabi Quotes
Punjabi Shayari

Ratings & Reviews

4.00

2 reviews

Reviews can be left only by registered users. All reviews are moderated by admins.

5 stars

1

4 stars

0

3 stars

1

2 stars

0

1 stars

0


नवीनतम संदेश 2

2020-11-29 13:07:17
@status_punjabi
7.9K views10:07
ओपन / कमेंट
2020-11-25 02:30:00
ਜਿਥੇ ਕੋਸ਼ਿਸ਼ਾਂ ਦੀ ਉਚਾਈ ਜਿਆਦਾ ਹੁੰਦੀ ਹੈ ਉਥੇ
ਕਿਸਮਤ ਨੂੰ ਵੀ ਝੁਕਣਾ ਪੈਣਾ ਹੈ!

@status_punjabi Punjabi status Motivational
4.4K views23:30
ओपन / कमेंट
2020-11-22 05:30:00
ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,
ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ
ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ.
Join @status_punjabi Punjabi Status
4.3K views02:30
ओपन / कमेंट
2020-11-08 01:30:00
ਸੁਪਨਿਆਂ ਨੂੰ ਹਮੇਸ਼ਾਂ ਜਿਉਂਦਾ ਰੱਖੋ
ਕਾਮਯਾਬੀ ਲਈ ਹਮੇਸ਼ਾਂ ਪ੍ਰਯਤਨ ਕਰਦੇ ਰਹੋ।
ਮਹਾਨ ਲੋਕਾਂ ਅਨੁਸਾਰ ਸੁਪਨਿਆਂ ਨੂੰ ਦਬਾਣਾ
ਖੁਦਕੁਸ਼ੀ ਕਰਨ ਦੇ ਸਮਾਨ ਹੈ।

Join @status_punjabi Punjabi Status
4.6K views22:30
ओपन / कमेंट
2020-11-07 01:30:00

ਅਨਮੋਲ ਵਿਚਾਰ

ਰਾਸਤੇ ਮੁਸ਼ਕਲ ਹੈ ਪਰ
ਅਸੀ ਮੰਜ਼ਿਲ ਜ਼ਰੂਰ ਪਾਵਾਂਗੇ
ਜੋ ਕਿਸਮਤ ਆਕੜ ਤੇ ਬੈਠੀ ਹੈ
ਉਸ ਨੂੰ ਜਰੂਰ ਹਾਰਾਵਾਂਗੇ

@status_punjabi Punjabi status
4.4K views22:30
ओपन / कमेंट
2020-11-06 01:30:00

ਅਨਮੋਲ ਵਿਚਾਰ

ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਹੈ
ਇਹ ਉਸਦੇ ਕਰਮਾਂ ਵਿੱਚ ਲਿਖਿਆ ਜਾਵੇਗਾ
ਅਸੀਂ ਕਿਉਂ ਕਿਸੇ ਬਾਰੇ ਬੁਰਾ ਸੋਚਕੇ
ਆਪਣਾ ਵਕਤ ਅਤੇ ਕਰਮ ਖਰਾਬ ਕਰੀਏ।

@status_punjabi Punjabi status
2.9K views22:30
ओपन / कमेंट
2020-11-05 01:30:00

ਅਨਮੋਲ ਵਿਚਾਰ
ਜ਼ਿੰਦਗੀ ਵਿਚ ਅੱਗੇ ਵਧਣ ਲਈ
ਪਹਿਲਾਂ ਆਪਣੇ ਆਪ ਨੂੰ ਆਪਣੀਆਂ ਨਜਰਾਂ ਵਿਚ ਉਪਰ ਉਠਾਵੋ
ਦੁਨੀਆਂ ਦੀਆਂ ਨਜ਼ਰਾਂ ਵਿਚ ਆਪ ਹੀ ਉਪਰ ਉਠ ਜਾਵੋਗੇ

@status_punjabi Punjabi status
2.8K views22:30
ओपन / कमेंट
2020-11-04 01:30:01

ਕੌਡੀਆਂ ਪਰ ਸੱਚੀਆਂ ਗੱਲਾਂ

ਮਨੁੱਖ ਨੂੰ ਸੰਸਾਰ ਵਿਚ
ਸਭ ਕੁਝ ਮਿਲ ਜਾਂਦਾ ਹੈ
ਬੱਸ ਕੁਝ ਨਹੀਂ ਮਿਲਦਾ ਉਹ ਹੈ
ਆਪਣੀ ਗਲਤੀ

@status_punjabi Punjabi status
2.7K views22:30
ओपन / कमेंट
2020-11-03 01:30:00

ਅਨਮੋਲ ਵਿਚਾਰ

ਤੁਜਾਰਬਾ ਕਹਿੰਦਾ ਹੈ ਕਿ
ਦੁੱਖ, ਗਮ, ਡਰ ਜੋ ਵੀ
ਬਸ ਤੇਰੇ ਅੰਦਰ ਹੈ
ਆਪਣੇ ਬਣਾਏ ਪਿੰਜਰੇ ਚੋਂ
ਬਾਹਰ ਤਾਂ ਵੇਖ
ਤੂੰ ਵੀ ਇੱਕ ਸਿਕੰਦਰ ਹੈ

@status_punjabi Punjabi status
2.6K views22:30
ओपन / कमेंट
2020-11-02 01:30:00

ਅਨਮੋਲ ਵਿਚਾਰ

ਉਹਨਾਂ ਇਨਸਾਨਾਂ ਦੇ ਜੀਵਨ ਵਿੱਚ ਅਨੰਦ
ਅਤੇ ਸ਼ਾਂਤੀ ਕਈ ਗੁਣਾ ਵੱਧ ਜਾਂਦੀ ਹੈ.
ਜੋ ਪ੍ਰਸੰਸਾ ਅਤੇ ਨਿੰਦਾ ਵਿੱਚ
ਇਕੋ ਜਿਹਾ ਰਹਿਣਾ ਸਿੱਖ ਗਏ ਹਨ।

@status_punjabi Punjabi status
2.6K views22:30
ओपन / कमेंट