Get Mystery Box with random crypto!

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ Pehilaa Paanee Jeeo Hai | THE NEWS MAN

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
Pehilaa Paanee Jeeo Hai Jith Hariaa Sabh Koe ||
First, there is life in the water, by which everything else is made green.
ਆਸਾ ਵਾਰ (ਮਃ ੧) (੧੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੪
Raag Asa Guru Nanak Dev

Save Water, Conserve Water - Rain Water Recharging Borewell

ਧਰਤੀ ਦੀ ਪਿਆਸ ਬੁਝਾਓ - ਪਰ ਕਿਵੇਂ?

ਤਕਨੀਕ ਇਸ ਤਰਾਂ ਹੈ:
1. ਬੋਰ: 90 ਫੁੱਟ
2. ਖੂਹੀ: 13 ਫੁੱਟ
3. ਪਹਿਲੀ ਪਰਤ: 4 ਫੁੱਟ ਤੱਕ ਇੱਟਾਂ ਦੇ ਰੋੜੇ
4. ਦੂਸਰੀ ਪਰਤ: 3 ਫੁੱਟ ਤੱਕ ਬਜਰੀ
5. ਤੀਸਰੀ ਪਰਤ: 3-4 ਫੁੱਟ ਤੱਕ ਕੱਚਾ ਕੋਲਾ
6. ਚੌਥੀ ਪਰਤ: ਫਿਰ ਤੋਂ ਬਜਰੀ
7. ਪੰਜਵੀ ਪਰਤ: ਦਰਿਆਈ ਰੇਤਾ
8. ਆਖਰੀ ਪਰਤ: ਮੋਟੇ ਪੱਥਰ

ਖਰਚ: ਤਕਰੀਬਨ 15 ਹਜਾਰ
ਫਾਇਦਾ: ਅੰਦਾਜਾ 100 ਗਜ ਦਾ ਘਰ – ਇਕ ਸਾਲ ਵਿੱਚ ਇੱਕ ਲੱਖ ਲੀਟਰ ਬਰਸਾਤ ਦੇ ਪਾਣੀ ਨਾਲ ਧਰਤੀ ਦੀ ਪਿਆਸ ਬੁਝਾ ਸਕਦਾ ਹੈ।
ਅਸੀਂ ਜਿੱਥੇ ਆਪਣੀ ਆਉਣ ਵਾਲੀ ਪੀੜੀ ਲਈ ਲੱਖਾਂ ਰੁਪਏ ਲਗਾ ਕੇ ਘਰ ਬਣਾਉਂਦੇ ਹਾਂ,
ਕੀ ਅਸੀਂ ਚਾਹਵਾਂਗੇ ਕਿ ਉਹ ਪਿਆਸੇ ਰਹਿਣ?
ਜੀ ਨਹੀਂ।
ਤਾਂ ਫਿਰ ਬਰਸਾਤ ਦੇ ਪਾਣੀ ਨਾਲ ਧਰਤੀ ਨੂੰ ਰਿਚਾਰਜ ਕਰ ਲਈਏ ਜੀ।