Get Mystery Box with random crypto!

ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੱਕ AC ਮਕੈਨਿਕ ਨੂੰ ਗ੍ਰਿਫ | Punjab Police India

ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੱਕ AC ਮਕੈਨਿਕ ਨੂੰ ਗ੍ਰਿਫਤਾਰ ਕੀਤਾ, ਜੋ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਦੱਸਦੇ ਹੋਏ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਕਰਦਾ ਸੀ।

ਮੁਲਜ਼ਮ ਇੱਕ ਫਾਰਮਾ ਕੰਪਨੀ ਦੇ ਮਾਲਕ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ।

ਜਾਅਲੀ ਕਾਲਾਂ ਤੋਂ ਸਾਵਧਾਨ ਰਹੋ ਅਤੇ ਤੁਰੰਤ ਹੈਲਪਾਈਨ 112 'ਤੇ ਰਿਪੋਰਟ ਕਰੋ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ 'ਤੇ ਜਾਓ।

Beware of Fraudsters Imitating: Special Operation Cell of Punjab Police arrested an AC mechanic, who impersonated an infamous gangster for making extortion calls.

The accused was demanding ₹30 lakhs extortion money from a pharma company owner and threatened to kill him.

Beware of fake extortion calls, and instantly report on Helpine 112 or visit the nearest police station.

#ActionAgainstCrime