Get Mystery Box with random crypto!

ਸੋਸ਼ਲ ਮੀਡੀਆ 'ਤੇ ਤਿੰਨ ਵਿਦਿਆਰਥੀਆਂ ਅਤੇ ਇਕ ਲੜਕੇ ਵਿਚਕਾਰ ਝਗੜੇ ਦੀ ਵੀਡ | Punjab Police India

ਸੋਸ਼ਲ ਮੀਡੀਆ 'ਤੇ ਤਿੰਨ ਵਿਦਿਆਰਥੀਆਂ ਅਤੇ ਇਕ ਲੜਕੇ ਵਿਚਕਾਰ ਝਗੜੇ ਦੀ ਵੀਡੀਓ ਵਾਇਰਲ ਹੋ ਗਈ ਸੀ ਜਿਸ ਵਿਚ ਤਿੰਨ ਵਿਦਿਆਰਥੀ ਉਸ ਲੜਕੇ ਨੂੰ ਕੁੱਟ ਰਹੇ ਸਨ। ਪਟਿਆਲਾ ਪੁਲਿਸ (ਪੀ.ਐਸ. ਬਨੂੜ) ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲੜਾਈ ਵਿੱਚ ਸ਼ਾਮਿਲ 3 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
A video of a brawl between three students and boy went viral on social media. Three students were beating the boy. Swift action has been taken by Patiala Police (PS Banur) and 3 accused involved in the fight have been arrested. #ActionAgainstCrime