Get Mystery Box with random crypto!

ਬਰਨਾਲਾ ਦੇ ਮਹਿਲਾ ਹੈਲਪ ਡੈਸਕ, ਸਾਂਝ ਕੇਂਦਰ ਅਤੇ #PPMMs ਵੱਲੋਂ SD ਕਾਲਜ | Punjab Police India

ਬਰਨਾਲਾ ਦੇ ਮਹਿਲਾ ਹੈਲਪ ਡੈਸਕ, ਸਾਂਝ ਕੇਂਦਰ ਅਤੇ #PPMMs ਵੱਲੋਂ SD ਕਾਲਜ, ਬਰਨਾਲਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ 112/181 ਹੈਲਪਲਾਈਨ, ਜਿਣਸੀ ਸ਼ੋਸ਼ਣ, ਘਰੇਲੂ ਹਿੰਸਾ, ਨਸ਼ਾਖੋਰੀ, ਸਾਈਬਰ ਕ੍ਰਾਈਮ, ਸਾਂਝ ਸੇਵਾਵਾਂ ਅਤੇ ਬਾਲ ਸੋਸ਼ਣ ਬਾਰੇ ਜਾਗਰੂਕ ਕੀਤਾ ਗਿਆ।

Women Help Desk, Saanjh Kendra & #PPMMs of Barnala conducted an awareness seminar at SD College, Barnala and aware students about 112/181 helpline, sexual harassment , domestic violence, drug abuse, cybercrime, Saanjh services and child abuse. #SaanjhShakti181