Get Mystery Box with random crypto!

ਜਲੰਧਰ ਦਿਹਾਤੀ ਦੇ ਮਹਿਲਾ ਹੈਲਪ ਡੈਸਕ ਅਤੇ #PPMM ਵੱਲੋ ਵੱਖ -ਵੱਖ ਸਕੂਲਾਂ | Punjab Police India

ਜਲੰਧਰ ਦਿਹਾਤੀ ਦੇ ਮਹਿਲਾ ਹੈਲਪ ਡੈਸਕ ਅਤੇ #PPMM ਵੱਲੋ ਵੱਖ -ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ, ਬੱਚਿਆਂ ਨਾਲ ਬਦਸਲੂਕੀ, ਸਾਈਬਰ ਕ੍ਰਾਈਮ ਅਤੇ ਹੈਲਪਲਾਈਨ ਨੰਬਰ 1091, 112 ਅਤੇ 181 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।

Women Help Desk and #PPMMs of Jalandhar Rural conducted awareness seminars in various schools to aware students about good touch and bad touch, child abuse, cyber crime and helpline 1091, 112 & 181.

#SaanjhShakti181 #PunjabPoliceMahilaMittars